ਅਰਜੁਨ ਕਪੂਰ ਨੇ ਅਜੇ ਦੇਵਗਨ ਦੀ ਕੀਤੀ ਤਾਰੀਫ, ‘Singham Agian’ ਲਈ ਸਾਂਝੇ ਕੀਤੇ ਆਪਣੇ ਵਿਚਾਰ…
ਫਿਲਮ ਅਭਿਨੇਤਾ ਅਰਜੁਨ ਕਪੂਰ (Arjun Kapoor) ਮੁੰਬਈ (Mumbai) ਦੇ ਸਿੱਧੀਵਿਨਾਇਕ ਮੰਦਰ (Siddhivinayak Temple) ਦੇ ਦਰਸ਼ਨ ਕਰਨ ਪਹੁੰਚੇ। ਅਰਜੁਨ ਕਪੂਰ ਨੇ ‘ਸਿੰਘਮ ਅਗੇਨ’ (Singham Again) ਦੀ ਸਫਲਤਾ ਲਈ ਪ੍ਰਾਰਥਨਾ ਵੀ ਕੀਤੀ।…
