ਨਿਮਰਤ ਕੌਰ ਨੇ ਟ੍ਰੋਲਰਾਂ ਨੂੰ ਦਿੱਤਾ ਜਵਾਬ, “Friendship” ਨੂੰ ਲੈ ਕੇ ਸ਼ੇਅਰ ਕੀਤਾ ਵੀਡੀਓ
ਇਨ੍ਹੀਂ ਦਿਨੀਂ ਅਭਿਸ਼ੇਕ ਬੱਚਨ (Abhishek Bachchan) ਅਤੇ ਨਿਮਰਤ ਕੌਰ (Nimrat Kaur) ਦੇ ਅਫੇਅਰ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਉੱਤੇ ਜ਼ੋਰ ਫੜ ਰਹੀਆਂ ਹਨ। ਅਭਿਸ਼ੇਕ ਬੱਚਨ (Abhishek Bachchan) ਨਾਲ ਅਫੇਅਰ ਦੀਆਂ ਅਫਵਾਹਾਂ…