ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕੰਵਲ ਚੀਮਾ ਦੀ ਫੋਟੋ, ਲੋਕ ਕਹਿ ਰਹੇ ‘Pakistan ਦੀ Aishwarya Rai’
ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਪਾਕਿਸਤਾਨੀ ਬਿਜ਼ਨੈੱਸ ਵੂਮੈਨ ਕੰਵਲ ਚੀਮਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਸ ਨੂੰ ਐਸ਼ਵਰਿਆ ਰਾਏ ਦੀ ਲੁੱਕ-ਲਾਈਕ ਕਿਹਾ…
