ਸੈਫ ਅਲੀ ਖਾਨ ਦੇ ਘਰ ‘ਚ ਚੋਰਾਂ ਦਾ ਹਮਲਾ: ਚਾਕੂ ਨਾਲ ਜਾਨਲੇਵਾ ਵਾਰ, ਹੱਥ ‘ਤੇ ਗੰਭੀਰ ਸੱਟਾਂ, ਤਿੰਨ ਨੌਕਰ ਹਿਰਾਸਤ ‘ਚ
ਚੰਡੀਗੜ੍ਹ, 16 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਸ਼ਹੂਰ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਵੀਰਵਾਰ ਸਵੇਰੇ 4 ਵਜੇ ਹਮਲਾ ਹੋਇਆ। ਇਸ ਦੌਰਾਨ ਉਨ੍ਹਾਂ ਦੇ ਹੱਥ ‘ਤੇ ਗੰਭੀਰ ਸੱਟ ਲੱਗ…