ਟਿਊਸ਼ਨ ਟੀਚਰ ਦੇ ਕਹਿਣ ‘ਤੇ ਸਨੀ ਦਿਓਲ ਨੇ ਭਰਾ ਬੌਬੀ ਨੂੰ ਮਾਰਿਆ ਥੱਪੜ, ਫਿਰ ਕਦੇ ਨਹੀਂ ਚੁੱਕਿਆ ਹੱਥ
(ਪੰਜਾਬੀ ਖ਼ਬਰਨਾਮਾ):ਕਪਿਲ ਸ਼ਰਮਾ ਦਾ ਸ਼ੋਅ ‘ਦਿ ਗ੍ਰੇਡ ਇੰਡੀਅਨ ਕਾਮੇਡੀ’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਜਦੋਂ ਤੋਂ ਇਹ ਸ਼ੋਅ ਨੈੱਟਫਲਿਕਸ ‘ਤੇ ਪ੍ਰਸਾਰਿਤ ਹੋਇਆ ਹੈ। ਫਿਲਮ ਦੇ ਹਰ ਇੱਕ ਐਪੀਸੋਡ ਦੇ ਪ੍ਰਸ਼ੰਸਕ…