Category: ਦੇਸ਼ ਵਿਦੇਸ਼

ਮੱਲਿਕਾਰਜੁਨ ਖੜਗੇ ਦਾ ਵਾਰ: ਸਰਕਾਰ ਗਰੀਬਾਂ ਤੋਂ ਲੁੱਟ ਕੇ ਅਮੀਰਾਂ ਨੂੰ ਵੰਡ ਰਹੀ ਹੈ

23 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਕਾਰਪੋਰੇਟ ਸਮੂਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦੀਆਂ ਖ਼ਬਰਾਂ ਦੇ ਸਬੰਧ ਵਿੱਚ ਦੋਸ਼ ਲਗਾਇਆ ਕਿ ਗਰੀਬਾਂ…

ਸ਼ਿਮਲਾ: ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਤਿੰਨ ਸਕੂਲਾਂ ‘ਚ ਸੁਰੱਖਿਆ ਵਧਾਈ ਗਈ

ਸ਼ਿਮਲਾ, 23 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਰਾਜਧਾਨੀ ਸ਼ਿਮਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਤਿੰਨ ਨਿੱਜੀ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਸੂਚਨਾ…

ਭਾਰਤ-ਚੀਨ ਸੰਬੰਧਾਂ ਵਿੱਚ ਸੁਧਾਰ, 5 ਸਾਲ ਬਾਅਦ ਟੂਰਿਸਟ ਵੀਜ਼ਾ ਮੁੜ ਸ਼ੁਰੂ ਕਰਨ ਦਾ ਐਲਾਨ

ਨਵੀਂ ਦਿੱਲੀ, 23 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਨੇ ਪੰਜ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੀਨੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਮੁੜ ਖੋਲ੍ਹ ਦਿੱਤੇ ਹਨ। 24 ਜੁਲਾਈ ਤੋਂ…

‘ਚੌਪਟ ਕਰ ਦਿਆਂਗੇ ਤੁਹਾਡੀ ਅਰਥਵਿਵਸਥਾ’ — ਅਮਰੀਕੀ MP ਵਲੋਂ ਭਾਰਤ ਤੇ ਚੀਨ ਲਈ ਵੱਡਾ ਬਿਆਨ

ਵਾਸ਼ਿੰਗਟਨ, 22 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਰੂਸ ਨੂੰ ਯੂਕਰੇਨ ਨਾਲ ਸੀਜ਼ਫਾਇਰ ‘ਤੇ ਰਾਜ਼ੀ ਕਰਨ ਲਈ ਡੋਨਾਲਡ ਟਰੰਪ ਹਰ ਸੰਭਵ ਤਰੀਕਾ ਅਪਣਾ ਰਹੇ ਹਨ। ਇਸ ਸੰਦਰਭ ‘ਚ ਟਰੰਪ ਨੇ…

ਮੁੰਬਈ ਟ੍ਰੇਨ ਬਲਾਸਟ: 12 ਦੋਸ਼ੀ ਬਰੀ, ਹੁਣ ਮਾਮਲਾ ਪਹੁੰਚੇਗਾ ਸੁਪਰੀਮ ਕੋਰਟ

ਮੁੰਬਈ, 22 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਬਾਂਬੇ ਹਾਈ ਕੋਰਟ ਨੇ 2006 ਵਿਚ ਮੁੰਬਈ ਦੀਆਂ ਲੋਕਲ ਟ੍ਰੇਨਾਂ ਵਿਚ ਹੋਏ ਸਿਲਸਿਲੇਵਾਰ ਧਮਾਕਿਆਂ ਦੇ 12 ਮੁਲਜ਼ਮਾਂ ਨੂੰ ਘਟਨਾ ਦੇ 19 ਸਾਲ…

ਜਿਮ ਮਾਲਕ ਦਾ ਸਨਸਨੀਖੇਜ਼ ਕਤਲ: 8 ਬਦਮਾਸ਼ਾਂ ਨੇ ਗੋਲੀਆਂ ਨਾਲ ਕੀਤਾ ਕਤਲ

22 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੋਮਵਾਰ ਦੇਰ ਰਾਤ ਨੂੰ ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਮੁਗਲਸਰਾਏ ਕੋਤਵਾਲੀ ਖੇਤਰ ਦੇ ਧਾਰਨਾ ਪਿੰਡ ਵਿੱਚ ਅੱਠ ਬਦਮਾਸ਼ਾਂ ਨੇ ਜਿਮ ਸੰਚਾਲਕ ਅਰਵਿੰਦ…

ਜਗਦੀਪ ਧਨਖੜ ਦੇ ਅਸਤੀਫ਼ੇ ‘ਤੇ PM ਮੋਦੀ ਨੇ ਦਿੱਤਾ ਭਾਵੁਕ ਸੰਦੇਸ਼ – ਜਾਣੋ ਕੀ ਲਿਖਿਆ

22 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ…

ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਸਿਹਤ ਖਰਾਬ, ਹਸਪਤਾਲ ‘ਚ ਭਰਤੀ

21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਚਾਨਕ ਫੂਡ ਪੋਇਜ਼ਨਿੰਗ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਡਾਕਟਰਾਂ…

ਬਿਜਲੀ ਬਿੱਲ ਬਣਾਉਣ ਦੇ ਨਵੇਂ ਨਿਯਮ ਲਾਗੂ, ਹੁਣ ਇੰਜ ਹੋਵੇਗਾ ਫਰੀ ਯੂਨਿਟਾਂ ਦਾ ਹਿਸਾਬ

ਬਿਹਾਰ, 21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮੁੱਖ ਮੰਤਰੀ ਬਿਜਲੀ ਸਹਾਇਤਾ ਯੋਜਨਾ ਦਾ ਵਿਸਥਾਰ ਕਰਦੇ ਹੋਏ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਘਰੇਲੂ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਪ੍ਰਤੀ ਮਹੀਨਾ…

ਮੁੰਬਈ: ਲੈਂਡਿੰਗ ਦੌਰਾਨ Air India ਜਹਾਜ਼ ਰਨਵੇ ‘ਤੇ ਤਿਲਕਿਆ, ਟਾਇਰ ਫਟੇ

21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲ਼ਾ ਹੈ। ਜੀ ਹਾਂ, ਏਅਰ ਇੰਡੀਆ ਦਾ A320 ਜਹਾਜ਼…