Category: ਦੇਸ਼ ਵਿਦੇਸ਼

ਖੌਫਨਾਕ ਸੜਕ ਹਾਦਸਾ- ਟਾਇਰ ਨਿੱਕਲਣ ਕਾਰਨ 28 ਲੋਕ ਖੱਡ ਵਿੱਚ ਡਿੱਗੇ, 3 ਦੀ ਮੌਤ

ਬਾਲੀ, 01 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸੋਮਵਾਰ ਦੁਪਹਿਰ ਨੂੰ ਬਾਲੀ ਤਹਿਸੀਲ ਦੇ ਕੁੰਡਲ ਪਿੰਡ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬਾ ਦਿੱਤਾ। ਦੁਪਹਿਰ 12…

SC ਦਾ ਦਿੱਲੀ-NCR ਪ੍ਰਦੂਸ਼ਣ ’ਤੇ ਸਖ਼ਤ ਰੁਖ—ਸਰਕਾਰਾਂ ਨੂੰ 7 ਦਿਨਾਂ ਅੰਦਰ ਐਕਸ਼ਨ ਰਿਪੋਰਟ ਦੇਣ ਦੇ ਹੁਕਮ

ਨਵੀਂ ਦਿੱਲੀ, 01 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- NCR ਵਿੱਚ ਵਧਦੇ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਇਆ। ਕੋਰਟ ਨੇ ਸਾਫ਼ ਕਿਹਾ ਕਿ ਉਹ ਚੁੱਪ ਨਹੀਂ ਬੈਠ ਸਕਦੇ।…

ਕੇਜਰੀਵਾਲ ਦਾ ਭਾਜਪਾ ‘ਤੇ ਹਮਲਾ: “ਜ਼ਹਿਰੀਲੀ ਹਵਾ ਰੋਕਣ ਦੀ ਬਜਾਏ ਲੋਕਾਂ ਤੋਂ ਭਾਰੀ ਟੈਕਸ ਵਸੂਲਿਆ ਜਾ ਰਿਹਾ ਹੈ”

ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ-ਐਨਸੀਆਰ (Delhi-NCR) ਵਿੱਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਦਿੱਲੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।…

ਵ੍ਹਾਈਟ ਹਾਊਸ ਨੇੜੇ ਹਮਲੇ ਤੋਂ ਬਾਅਦ, ਟਰੰਪ ਨੇ ਤੀਜੀ ਦੁਨੀਆ ਦੇ ਲੋਕਾਂ ਲਈ ਅਮਰੀਕਾ ਦਰਵਾਜੇ ਬੰਦ ਕਰਨ ਦਾ ਐਲਾਨ ਕੀਤਾ

ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਦੋ ਨੈਸ਼ਨਲ ਗਾਰਡ ਜਵਾਨਾਂ ‘ਤੇ ਗੋਲੀ ਚਲਾ ਦਿੱਤੀ। ਇਸ ਹਮਲੇ…

ਕਪਿਲ ਸ਼ਰਮਾ ਦੇ ਕੈਫੇ ‘ਚ ਹਮਲਾ ਕਰਨ ਵਾਲਾ ਗੈਂਗਸਟਰ ਦਿੱਲੀ ਤੋਂ ਕਾਬੂ, ਹਥਿਆਰ ਬਰਾਮਦ

ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ ਕ੍ਰਾਈਮ ਬ੍ਰਾਂਚ ਨੇ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਗੈਂਗਸਟਰ ਬੰਧੂ ਮਾਨ ਸਿੰਘ ਨੂੰ…

ਏਕਨਾਥ ਸ਼ਿੰਦੇ ਫਿਰ ਮੁੱਖ ਮੰਤਰੀ? ਫੜਨਵੀਸ ਕੈਂਪ ਦੇ ਮੰਤਰੀ ਦੇ ਬਿਆਨ ਨਾਲ ਸਿਆਸਤ ਗਰਮਾਈ

ਨਵੀਂ ਦਿੱਲੀ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮਹਾਰਾਸ਼ਟਰ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਤੋਂ ਪਹਿਲਾਂ, ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਵਿਚਕਾਰ ਸਬੰਧ ਤਣਾਅਪੂਰਨ ਹਨ। ਸੱਤਾਧਾਰੀ ਮਹਾਯੁਤੀ ਗਠਜੋੜ…

ਦਿੱਲੀ ਬੰਬ ਧਮਾਕੇ ਕੇਸ: NIA ਦੀ ਵੱਡੀ ਕਾਰਵਾਈ, ਅੱਤਵਾਦੀ ਉਮਰ ਦਾ ਸਾਥੀ ਸ਼ੋਏਬ ਫਰੀਦਾਬਾਦ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੌਮੀ ਜਾਂਚ ਏਜੰਸੀ (NIA) ਨੇ ਦਿੱਲੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਦੇ ਮਾਮਲੇ ਵਿੱਚ ਫਰੀਦਾਬਾਦ…

ਗਵਰਨਰ ਕਾਫ਼ਲੇ ’ਤੇ ਹੋਇਆ ਹਮਲਾ, ਸੁਰੱਖਿਆ ਦਸਤਿਆਂ ਸਮੇਤ ਪੰਜ ਦੀ ਮੌਤ

ਯਮਨ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਯਮਨ ਦੇ ਤਾਈਜ਼ ਸੂਬੇ ਦੇ ਰਾਜਪਾਲ ਦੇ ਕਾਫ਼ਲੇ ’ਤੇ ਸੋਮਵਾਰ ਨੂੰ ਬੰਦੂਕਧਾਰੀਆਂ ਨੇ ਗੋਲ਼ੀਬਾਰੀ ਕੀਤੀ। ਅਧਿਕਾਰੀਆਂ ਦੇ ਅਨੁਸਾਰ ਇਸ ਹਮਲੇ ’ਚ ਪੰਜ ਸੁਰੱਖਿਆ…

ਆਨਲਾਈਨ ਮਨੀ ਗੇਮਜ਼ ’ਤੇ ਕੇਂਦਰ ਦੀ ਪਾਬੰਦੀ ਦਾ ਹੈਰਾਨ ਕਰਨ ਵਾਲਾ ਕਾਰਨ SC ’ਚ ਖੁਲਾਸਾ

ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਆਨਲਾਈਨ ਮਨੀ ਗੇਮਜ਼ ਨੂੰ ਦੇਸ਼ ਵਿੱਚ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਸੀ। ਕਈ ਲੋਕਾਂ ਨੇ ਕੇਂਦਰ…

ਦੇਸ਼ ਭਰ ’ਚ ਇਕੋ ਜਿਹੀ ਵਿਵਸਥਾ, ਸੂਬਾ ਸਰਕਾਰਾਂ ਨੂੰ ਸੀਏਜੀ ਕੋਲ ਆਪਣੀ ਆਮਦਨ-ਖ਼ਰਚ ਰਿਪੋਰਟ ਜਮ੍ਹਾਂ ਕਰਵਾਉਣੀ ਲਾਜ਼ਮੀ

ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਸੀਏਜੀ) ਨੇ ਸੂਬਿਆਂ ’ਚ ਵਿੱਤੀ ਪਾਰਦਰਸ਼ਤਾ ਲਿਆਉਣ ਤੇ ਇਨ੍ਹਾਂ ਦੇ ਆਮਦਨ-ਖ਼ਰਚ ਦੇ ਤੌਰ-ਤਰੀਕਿਆਂ ’ਚ ਬਿਹਤਰੀ ਲਿਆਉਣ…