Category: ਦੇਸ਼ ਵਿਦੇਸ਼

ਕਿਸਾਨਾਂ ਦੀ ਚਿੰਤਾ ਵਧੀ: ਪਿਛਲੇ ਸਾਲ ਦੀ ਫ਼ਸਲ ਸਹਾਇਤਾ ਰਾਸ਼ੀ ਅਟਕੀ, ਨਵੇਂ ਸੀਜ਼ਨ ਲਈ ਅਰਜ਼ੀਆਂ ਸ਼ੁਰੂ

ਨਵੀਂ ਦਿੱਲੀ, 23 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਇੱਕ ਮਿਲਿਆ ਨਹੀਂ ਤੇ ਦੂਜਾ ਸ਼ੁਰੂ ਹੋ ਗਿਆ। ਇਹ ਹਾਲ ਹੈ ਕਿਸਾਨਾਂ ਪ੍ਰਤੀ ਸਹਿਕਾਰਤਾ ਵਿਭਾਗ ਦਾ! ਪਿਛਲੇ ਸਾਲ ਦੀ ਰਾਸ਼ੀ ਲਈ ਵਿਚਾਰੇ…

ਬੰਗਲਾਦੇਸ਼ ‘ਚ ਹਿੰਸਾ ‘ਤੇ ਚਿੰਤਾ: ਅਖ਼ਬਾਰ ਸੰਪਾਦਕਾਂ ਨੇ ਕਿਹਾ—‘ਜਿਊਂਦੇ ਰਹਿਣ ਦਾ ਅਧਿਕਾਰ ਖ਼ਤਰੇ ‘ਚ’

ਨਵੀਂ ਦਿੱਲੀ, 23 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਮੁੱਖ ਬੰਗਲਾਦੇਸ਼ੀ ਅਖ਼ਬਾਰਾਂ ਦੇ ਸੰਪਾਦਕਾਂ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦਾ ਮੀਡੀਆ ਆਪਣੀ ਹੋਂਦ ਦੀ ਲੜਾਈ ਦਾ ਸਾਹਮਣਾ ਕਰ ਰਿਹਾ ਹੈ।…

ਮਾਸਕੋ ‘ਚ ਕਾਰ ਬੰਬ ਧਮਾਕਾ: ਰੂਸੀ ਜਨਰਲ ਦੀ ਮੌਤ, ਯੂਕਰੇਨ ਵੱਲ ਸ਼ੱਕ ਦੀ ਸੂਈ

ਨਵੀਂ ਦਿੱਲੀ, 22 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰੂਸ ਦੀ ਰਾਜਧਾਨੀ ਮਾਸਕੋ ‘ਚ ਸੋਮਵਾਰ ਨੂੰ ਇਕ ਭਿਆਨਕ ਬੰਬ ਧਮਾਕਾ ਹੋਇਆ ਜਿਸ ਵਿਚ ਇੱਕ ਸੀਨੀਅਰ ਰੂਸੀ ਜਨਰਲ ਦੀ ਮੌਤ ਹੋ ਗਈ।…

1984 ਸਿੱਖ ਦੰਗੇ ਮਾਮਲਾ: ਕੋਰਟ ਨੇ ਸੱਜਣ ਕੁਮਾਰ ਲਈ ਫੈਸਲਾ ਸੁਰੱਖਿਅਤ ਕੀਤਾ, ਅਗਲੀ ਸੁਣਵਾਈ 22 ਜਨਵਰੀ ਨੂੰ

ਨਵੀਂ ਦਿੱਲੀ, 22 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਊਜ਼ ਐਵੇਨਿਊ ਕੋਰਟ ਵਿੱਚ ਸੋਮਵਾਰ ਨੂੰ 1984 ਸਿੱਖ ਵਿਰੋਧੀ ਦੰਗਿਆਂ (1984 Anti Sikh Riots Case) ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਹੋਈ।…

TRAI ਦੀ ਕੜੀ ਕਾਰਵਾਈ: ਟੀਵੀ ਚੈਨਲਾਂ ਲਈ ਪ੍ਰਤੀ ਘੰਟਾ 12 ਮਿੰਟ ਤੋਂ ਵੱਧ ਵਿਗਿਆਪਨ ਕਰਨ ‘ਤੇ ਪਾਬੰਦੀ

ਨਵੀਂ ਦਿੱਲੀ, 22 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਨੇ ਟੈਲੀਵਿਜ਼ਨ ਪ੍ਰਸਾਰਕਾਂ ਨੂੰ ਪ੍ਰਤੀ ਘੰਟਾ 12 ਮਿੰਟ ਦੀ ਵਿਗਿਆਪਨ ਸੀਮਾ ਦਾ ਸਖ਼ਤੀ ਨਾਲ ਪਾਲਣਾ ਕਰਨ ਲਈ…

ਸਾਬਕਾ ਏਅਰਲਾਈਨਜ਼ ਕਰਮਚਾਰੀਆਂ ਲਈ ED ਨੇ ਵਾਪਸ ਕਰਵਾਏ 312 ਕਰੋੜ ਰੁਪਏ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਕਰਮਚਾਰੀਆਂ ਨੂੰ ਲੰਬੇ ਸਮੇਂ ਤੋਂ ਬਕਾਇਆ ਰਕਮ…

ਅਮਰੀਕਾ ਦੇ ਬ੍ਰਾਊਨ ਯੂਨੀਵਰਸਿਟੀ–MIT ਇਲਾਕੇ ‘ਚ ਗੋਲੀਬਾਰੀ, ਸ਼ੂਟਰ ਨੇ ਆਪਣੇ ਆਪ ਨੂੰ ਮਾਰੀ ਗੋਲੀ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬੀਤੇ ਸ਼ਨੀਵਾਰ ਨੂੰ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਫਾਈਨਲ ਪ੍ਰੀਖਿਆ ਦੌਰਾਨ ਇੱਕ ਸ਼ੱਕੀ ਵਿਅਕਤੀ ਕੈਂਪਸ ਵਿੱਚ ਆਇਆ ਅਤੇ ਸਾਰਿਆਂ ‘ਤੇ ਅੰਨ੍ਹੇਵਾਹ ਫਾਇਰਿੰਗ…

ਸਾਊਦੀ ਅਰਬ ’ਚ ਅਦਭੁਤ ਨਜ਼ਾਰਾ: ਰੇਗਿਸਤਾਨ ’ਚ ਬਰਫ਼ਬਾਰੀ ਨਾਲ ਤਾਪਮਾਨ ਡਿੱਗਿਆ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰੇਗਿਸਤਾਨ ਅਤੇ ਝੁਲਸਾ ਦੇਣ ਵਾਲੀ ਗਰਮੀ ਲਈ ਮਸ਼ਹੂਰ ਸਾਊਦੀ ਅਰਬ ਤੋਂ ਬਰਫ਼ਬਾਰੀ ਦੀ ਵੀਡੀਓ ਸਾਹਮਣੇ ਆਈ ਹੈ। ਸਾਊਦੀ ਵਿੱਚ ਹੋਈ ਬਰਫ਼ਬਾਰੀ ਦੀ…

NIA ਦਾ ਸਨਸਨੀਖੇਜ਼ ਖੁਲਾਸਾ: Delhi Blast ਤੋਂ ਪਹਿਲਾਂ ਮਨੁੱਖੀ ਬੰਬ ਬਣਨ ਦੀ ਤਿਆਰੀ ’ਚ ਸੀ ਯਾਸੀਰ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਲਾਲ ਕਿਲ੍ਹੇ ਦੇ ਬਾਹਰ ਹਰਿਆਣਾ ਨੰਬਰ ਦੀ ਆਈ-20 ਕਾਰ ’ਚ ਮਨੁੱਖੀ ਬੰਬ ਬਣ ਕੇ ਧਮਾਕਾ ਕਰਨ ਦੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ…

ਸਿਡਨੀ ਹਮਲੇ ਦਾ ਮਾਸਟਰਮਾਈਂਡ ਸਟੂਡੈਂਟ ਵੀਜ਼ੇ ’ਤੇ ਹੈਦਰਾਬਾਦ ਤੋਂ ਆਸਟ੍ਰੇਲੀਆ ਗਿਆ ਸੀ, ਤੇਲੰਗਾਨਾ ਪੁਲਿਸ ਦਾ ਵੱਡਾ ਖੁਲਾਸਾ

ਨਵੀਂ ਦਿੱਲੀ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਸਟ੍ਰੇਲੀਆ ਦੇ ਸਿਡਨੀ ਦੇ ਬੋਂਡੀ ਬੀਚ ‘ਤੇ ਹਨੂਕਾ ਤਿਉਹਾਰ ਦੌਰਾਨ ਹਮਲਾ ਕਰਨ ਵਾਲਾ ਸਾਜਿਦ ਅਕਰਮ ਮੂਲ ਰੂਪ ਵਿੱਚ ਭਾਰਤੀ ਸੀ। ਉਹ ਹੈਦਰਾਬਾਦ…