ਅਮਰੀਕੀ ਫੌਜੀ ਜਹਾਜ਼ਾਂ ਨੇ ਗਾਜ਼ਾ ਵਿੱਚ ਖਾਣ ਪੀਣ ਦੀਆਂ ਵਸਤਾਂ ਦੇ 38,000 ਪੈਕੇਟ ਸੁੱਟੇ
ਵਾਸ਼ਿੰਗਟਨ 4 ਮਾਰਚ ( ਪੰਜਾਬੀ ਖਬਰਨਾਮਾ) : ਅਮਰੀਕੀ ਫੌਜ ਦੇ ਸੀ-130 ਕਾਰਗੋ ਜਹਾਜ਼ਾਂ ਨੇ ਸ਼ਨੀਵਾਰ ਨੂੰ ਗਾਜ਼ਾ ‘ਚ ਭੋਜਨ ਦੇ ਲਗਭਗ 38,000 ਪੈਕੇਟ ਸੁੱਟੇ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ…