Italy PM Giorgia Meloni: ਪੱਤਰਕਾਰ ਨੇ PM ਦਾ ਉਡਾਇਆ ਮਜ਼ਾਕ ਤਾਂ ਅਦਾਲਤ ਨੇ ਦਿੱਤੀ ਭਾਰੀ ਸਜ਼ਾ, ਜਾਣੋ ਪੂਰਾ ਮਾਮਲਾ
Italy PM Giorgia Meloni(ਪੰਜਾਬੀ ਖਬਰਨਾਮਾ): ਇਟਲੀ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ (Journalist) ਨੂੰ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਪ੍ਰਧਾਨ…
