Category: ਦੇਸ਼ ਵਿਦੇਸ਼

 BSF ‘ਚ SI ਤੇ ਹੈੱਡ ਕਾਂਸਟੇਬਲ ਦੀਆਂ ਅਸਾਮੀਆਂ ਲਈ ਨਿਕਲੀ ਭਰਤੀ, 1 ਜੂਨ ਤੋਂ ਸ਼ੁਰੂ ਹੋਣਗੀਆਂ ਅਰਜ਼ੀਆਂ

30 ਮਈ (ਪੰਜਾਬੀ ਖਬਰਨਾਮਾ):ਸੀਮਾ ਸੁਰੱਖਿਆ ਬਲ (BSF) ਨੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਅਧੀਨ ਸਬ-ਇੰਸਪੈਕਟਰ (SI), ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ…

ਹੀਟ ਵੇਵ ਨਾਲ ਮੌਤਾਂ ਦੀਆਂ ਖਬਰਾਂ ‘ਤੇ ਹਾਈਕੋਰਟ ਨੇ ਲਿਆ ਐਕਸ਼ਨ

30 ਮਈ( ਪੰਜਾਬੀ ਖਬਰਨਾਮਾ): ਰਾਜਸਥਾਨ ਹਾਈਕੋਰਟ ਨੇ ਅੱਤ ਦੀ ਗਰਮੀ ਤੇ ਲੂ ਕਾਰਨ ਮੌਤਾਂ ਦੇ ਵਧਦੇ ਮਾਮਲਿਆਂ ‘ਤੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਖ਼ਤ ਨਿਰਦੇਸ਼…

ਹੁਣ ਕਿਸਾਨਾਂ ਨੂੰ ਘਰ ਬੈਠੇ ਹੀ ਮਿਲੇਗੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਦੀ ਸਲਾਹ

30 ਮਈ( ਪੰਜਾਬੀ ਖਬਰਨਾਮਾ):ਖੇਤੀ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀਆਂ ਫਸਲਾਂ ਦੀ ਸੁਰੱਖਿਆ ਲਈ ਅਕਸਰ ਕਈ ਤਰ੍ਹਾਂ ਦੀਆਂ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਕਿਸਾਨਾਂ ਦੀਆਂ ਫ਼ਸਲਾਂ…

 ਅਨੰਤ ਅਬਾਨੀ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਰੀਕ ਆਈ ਸਾਹਮਣੇ

30 ਮਈ (ਪੰਜਾਬੀ ਖਬਰਨਾਮਾ): ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਬਾਨੀ ਦੇ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਤਰੀਕ ਅਤੇ ਸਥਾਨ ਬਾਰੇ ਜਾਣਕਾਰੀ…

ਈਰਾਨੀ ਸਰਹੱਦੀ ਬਲਾਂ ਵੱਲੋਂ ਪਾਕਿਸਤਾਨੀ ਗਰੁੱਪ ਦੇ ਵਾਹਨ ‘ਤੇ ਗੋਲੀਬਾਰੀ, ਚਾਰ ਦੀ ਮੌਤ; ਦੋ ਜ਼ਖ਼ਮੀ ਹਨ।

ਏਪੀ 30 ਮਈ 2024 (ਪੰਜਾਬੀ ਖਬਰਨਾਮਾ) : ਈਰਾਨੀ ਸਰਹੱਦੀ ਗਾਰਡਾਂ ਨੇ ਦੱਖਣ-ਪੱਛਮ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪਾਕਿਸਤਾਨੀਆਂ ਦੇ ਇੱਕ ਸਮੂਹ ਨੂੰ ਲਿਜਾ ਰਹੇ ਇੱਕ ਵਾਹਨ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ…

ਮਨੀਪੁਰ ‘ਚ ਹੜ੍ਹ ਨੇ ਮਚਾਈ ਤਬਾਹੀ, ਤਿੰਨ ਮੌਤਾਂ ਤੇ ਹਜ਼ਾਰਾਂ ਪ੍ਰਭਾਵਿਤ।

ਇੰਫਾਲ 30 ਮਈ 2024 (ਪੰਜਾਬੀ ਖਬਰਨਾਮਾ) : ਮਨੀਪੁਰ ਵਿੱਚ ਹੜ੍ਹ ਮਣੀਪੁਰ ਦੀ ਇੰਫਾਲ ਘਾਟੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ…

ਬਿਜਲੀ ਦਫਤਰ ‘ਚ ਵੜ ਕੇ ਕੁੱਟੇ ਜੇਈ ਤੇ ਲਾਈਨਮੈਨ, ਟਰਾਂਸਫਾਰਮਰ ਬਦਲਣ ਲਈ ਮੰਗੀ ਸੀ ਰਿਸ਼ਵਤ

30 ਮਈ( ਪੰਜਾਬੀ ਖਬਰਨਾਮਾ):ਕਿਸਾਨਾਂ ਨੇ ਬਿਜਲੀ ਦਫਤਰ ਵਿਚ ਵੜ ਕੇ ਜੇਈ ਤੇ ਲਾਈਨਮੈਨ ਦੀ ਕੁੱਟਮਾਰ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਟਰਾਂਸਫਾਰਮਰ ਲਾਉਣ ਬਦਲੇ 10 ਹਜ਼ਾਰ ਰੁਪਏ ਮੰਗ ਰਹੇ ਸਨ।…

ਖੁਸ਼ਖਬਰੀ ਸਮੇਂ ਤੋਂ ਪਹਿਲਾਂ ਹੀ ਆ ਗਿਆ ਮਾਨਸੂਨ, ਸ਼ੁਰੂ ਹੋਈ ਤੇਜ਼ ਬਾਰਸ਼

30 ਮਈ (ਪੰਜਾਬੀ ਖਬਰਨਾਮਾ):ਅੱਤ ਦੀ ਗਰਮੀ ਵਿਚਾਲੇ ਭਾਰਤੀ ਮੌਸਮ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਵੀਰਵਾਰ (30 ਮਈ) ਨੂੰ ਕੇਰਲ ਵਿੱਚ ਦਾਖਲ ਹੋ…

ਡਾ. ਸੁਰਜੀਤ ਪਾਤਰ ਸ਼ਰਧਾਂਜਲੀ ਸਮਾਗਮ ’ਚ ਸੁਖਵਿੰਦਰ ਅੰਮ੍ਰਿਤ ਸਮੇਤ ਕਈ ਹਸਤੀਆਂ ਦੀ ਹਾਜ਼ਰੀ..

 ਬ੍ਰਿਸਬੇਨ 30 ਮਈ 2024 (ਪੰਜਾਬੀ ਖਬਰਨਾਮਾ) : ਬ੍ਰਿਸਬੇਨ ’ਚ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਦੀਵੀ ਵਿਛੋੜਾ ਦੇ ਗਈ ਸਿਰਮੌਰ ਸਾਹਿਤਕ ਹਸਤੀ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਸ਼ਰਧਾਂਜਲੀ ਸਮਾਗਮ…

ਘਰ ਵਿਚ ਲੱਗੇ AC ਵਿਚ ਜ਼ੋਰਦਾਰ ਧਮਾਕਾ

29 ਮਈ( ਪੰਜਾਬੀ ਖਬਰਨਾਮਾ):ਗਾਜ਼ੀਆਬਾਦ ਵਿਚ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਸਵੇਰੇ 12:21 ਵਜੇ ਪਲਾਟ ਨੰਬਰ 218 ਸ਼ਕਤੀਖੰਡ-2 ਇੰਦਰਪੁਰਮ ਡੀ-ਮਾਲ ਦੇ ਕੋਲ ਅੱਗ ਲੱਗਣ ਦੀ ਸੂਚਨਾ…