Category: ਦੇਸ਼ ਵਿਦੇਸ਼

ਮੋਦੀ ਸਰਕਾਰ 3.0 ‘ਚ ਡਿਮਾਂਡ ਨੂੰ ਲੈ ਕੇ ਟੀਡੀਪੀ ਨੇਤਾ ਦਾ ਬਿਆਨ

7 ਜੂਨ (ਪੰਜਾਬੀ ਖਬਰਨਾਮਾ):ਐੱਨਡੀਏ ਨੇ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ ਹੈ। ਉਹ 9 ਜੂਨ ਨੂੰ ਸ਼ਾਮ 6 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਸ ਵਾਰ ਭਾਜਪਾ…

ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ‘ਚ ਮਿਲੀ ਰਾਹਤ, ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਨੇ ਦਿੱਤੀ ਜ਼ਮਾਨਤ

7 ਜੂਨ (ਪੰਜਾਬੀ ਖਬਰਨਾਮਾ):ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਭਾਜਪਾ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿਚ ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇ…

ਜਾਅਲੀ ਆਧਾਰ ਕਾਰਡ ਨਾਲ ਸੰਸਦ ‘ਚ ਦਾਖਲ ਹੋਣ ਦੀ ਕੋਸ਼ਿਸ਼, ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਤਿੰਨ ਗ੍ਰਿਫਤਾਰ

7 ਜੂਨ (ਪੰਜਾਬੀ ਖਬਰਨਾਮਾ):ਰਾਜਧਾਨੀ ਦਿੱਲੀ ਦੇ ਪਾਰਲੀਮੈਂਟ ਪੁਲਿਸ ਸਟੇਸ਼ਨ ਨੇ ਸੰਸਦ ਦੀ ਸੁਰੱਖਿਆ ਨੂੰ ਤੋੜਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਇਸ ਕਾਰਵਾਈ ਦੀ ਖਬਰ ਮਿਲਦੇ ਹੀ…

ਦਿੱਲੀ ਦੇ ਲੋਕਾਂ ਨਾਲ ਹਰਿਆਣਾ ਰਚ ਰਿਹੈ ਸਾਜ਼ਿਸ਼’

 7 ਜੂਨ (ਪੰਜਾਬੀ ਖਬਰਨਾਮਾ):ਦਿੱਲੀ ‘ਚ ਪਾਣੀ ਦੇ ਸੰਕਟ ‘ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਨੇ ਹਿਮਾਚਲ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਨੂੰ ਹਿਮਾਚਲ ਤੋਂ ਮਿਲਣ…

ਤੇਜ਼ ਤੂਫ਼ਾਨ ਕਾਰਨ ਘਰ ਦੀ ਉਸਾਰੀ ਅਧੀਨ ਕੰਧ ਡਿੱਗੀ, ਦੋ ਵਿਅਕਤੀ ਦੱਬੇ; ਇੱਕ ਦੀ ਮੌਤ

7 ਜੂਨ (ਪੰਜਾਬੀ ਖਬਰਨਾਮਾ):ਕੋਤਵਾਲੀ ਸੈਕਟਰ-63 ਇਲਾਕੇ ਦੀ ਛੋਟੀਪੁਰ ਕਲੋਨੀ ‘ਚ ਵੀਰਵਾਰ ਦੇਰ ਰਾਤ ਆਏ ਤੂਫਾਨ ‘ਚ ਇਕ ਨਿਰਮਾਣ ਅਧੀਨ ਮਕਾਨ ਦੀ ਕੰਧ ਢਹਿ ਗਈ। ਇਸ ਹਾਦਸੇ ਵਿੱਚ ਦੋ ਲੋਕ ਦੱਬੇ…

 ਮਹਾਰਾਸ਼ਟਰ ਪੁੱਜਾ ਮੌਨਸੂਨ, ਦਿੱਲੀ-ਮੁੰਬਈ ‘ਚ ਕਦੋਂ ਤਕ ਐਂਟਰੀ; IMD ਨੇ ਦਿੱਤੀ ਤਾਜ਼ਾ ਜਾਣਕਾਰੀ

7 ਜੂਨ (ਪੰਜਾਬੀ ਖਬਰਨਾਮਾ):ਭਿਆਨਕ ਗਰਮੀ ਨਾਲ ਜੂਝ ਰਹੇ ਉੱਤਰ ਭਾਰਤ ਲਈ ਰਾਹਤ ਦੀ ਖਬਰ ਹੈ। ਦੱਖਣੀ ਸੂਬਿਆਂ ਦਾ ਸਫ਼ਰ ਤੈਅ ਕਰ ਚੁੱਕਾ ਮੌਨਸੂਨ ਜਲਦ ਹੀ ਉੱਤਰੀ ਭਾਰਤ ਦੇ ਸੂਬਿਆਂ ‘ਚ…

‘ਦਿਹਾੜੀ ਮਜ਼ਦੂਰ’ ਤੋਂ ਹਾਰ ਗਏ 5 ਵਾਰ ਦੇ ਮੁੱਖ ਮੰਤਰੀ, 24 ਸਾਲਾਂ ਤੋਂ ਅਜਿੱਤ ਨੂੰ ਮਜ਼ਦੂਰ ਨੇ ਹਰਾਇਆ

7 ਜੂਨ (ਪੰਜਾਬੀ ਖਬਰਨਾਮਾ):2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਉੜੀਸਾ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ। ਪਰ ਇਸ ਦੇ ਨਤੀਜੇ ਬੀਜੂ ਜਨਤਾ ਦਲ (ਬੀਜੇਡੀ) ਲਈ ਵਿਨਾਸ਼ਕਾਰੀ ਸਾਬਤ ਹੋਏ,…

ਲੋਕ ਸਭਾ ਚੋਣਾਂ ਵਿਚ ‘ਮਾੜੇ ਹਾਲ’ ਤੋਂ ਬਾਅਦ ‘ਆਪ’ ਨੇ ਲੈ ਲਿਆ ਵੱਡਾ ਫੈਸਲਾ

7 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਐਨਡੀਏ ਗਠਜੋੜ ਇਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਿਹਾ ਹੈ। ਇਹ ਚੋਣ ਕਈ ਪਾਰਟੀਆਂ ਲਈ ਚੰਗੀ ਅਤੇ ਕਈਆਂ…

ਨੈਨੀਤਾਲ ‘ਚ ਵੱਡਾ ਸੜਕ ਹਾਦਸਾ, ਖਾਈ ‘ਚ ਡਿੱਗੀ ਮੈਕਸ, ਡ੍ਰਾਈਵਰ ਸਣੇ ਸੱਤ ਦੀ ਮੌਤ ਤੇ ਸੱਤ ਜ਼ਖ਼ਮੀ

6 ਜੂਨ (ਪੰਜਾਬੀ ਖਬਰਨਾਮਾ):ਨੈਨੀਤਾਲ ਜ਼ਿਲ੍ਹੇ ਦੇ ਓਖਲਕਾਂਡਾ ਬਲਾਕ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਹਲਦਵਾਨੀ ਤੋਂ ਪੁਟਪੁੜੀ ਜਾ ਰਹੀ ਮੈਕਸ ਬੁੱਧਵਾਰ ਸ਼ਾਮ 6.30 ਵਜੇ ਓਖਲਕੰਡਾ ‘ਚ ਪਤਲੋਟ ਮੋਟਰਵੇਅ ਤੋਂ ਦੋ…

ਹਰਿਆਣਾ ਦੇ 36 ਸ਼ਹਿਰਾਂ ‘ਚ ਤੂਫਾਨ ਦਾ ਅਲਰਟ, ਗਰਜ ਤੇ ਬਿਜਲੀ ਦੇ ਨਾਲ ਬੱਦਲ ਛਾਏ ਰਹਿਣ ਦੀ ਚਿ.ਤਾਵ.ਨੀ

6 ਜੂਨ (ਪੰਜਾਬੀ ਖਬਰਨਾਮਾ):ਹਰਿਆਣਾ ਦੇ 36 ਸ਼ਹਿਰਾਂ ਵਿੱਚ ਤੂਫਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਗਰਜ ਅਤੇ ਬਿਜਲੀ ਦੇ ਨਾਲ ਬੱਦਲ ਛਾਏ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ…