Category: ਦੇਸ਼ ਵਿਦੇਸ਼

ਪੱਥਰਬਾਜ਼ਾਂ ਅਤਿਵਾਦੀਆਂ ਦੀ ਰਿਹਾਈ ਨਹੀਂ ਹੋਵੇਗੀ: ਸ਼ਾਹ

23 ਸਤੰਬਰ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਤਿਵਾਦ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਅੱਜ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸੇ ਵੀ ਪੱਥਰਬਾਜ਼ ਜਾਂ ਅਤਿਵਾਦੀ ਨੂੰ ਰਿਹਾਅ ਨਹੀਂ…

“ਜੰਮੂ-ਕਸ਼ਮੀਰ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਂਗਰਸ ਦਾ ਸੰਕਲਪ: ਖੜਗੇ”

23 ਸਤੰਬਰ 2024 : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਖੜਗੇ ਨੇ ਕਿਹਾ ਕਿ…

“ਵਿਵਾਦਿਤ ਟਿੱਪਣੀਆਂ ‘ਤੇ ਕਰਨਾਟਕ ਜੱਜ ਦਾ ਅਫ਼ਸੋਸ”

23 ਸਤੰਬਰ 2024 : ਕਰਨਾਟਕ ਹਾਈ ਕੋਰਟ ਦੇ ਜਸਟਿਸ ਵੀ.ਸ੍ਰੀਸ਼ਾਨੰਦ ਨੇ ਅਦਾਲਤੀ ਕਾਰਵਾਈ ਦੌਰਾਨ ਖੁ਼ਦ ਵੱਲੋਂ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਅਫ਼ਸੋਸ ਜਤਾਇਆ ਹੈ। ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈ ਦੀ…

ਪਾਕਿਸਤਾਨ ਨੂੰ ਜਮਹੂਰੀਅਤ ਦੀ ਤਕਲੀਫ਼: ਰਾਜਨਾਥ

23 ਸਤੰਬਰ 2024 : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 18 ਸਤੰਬਰ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ ’ਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਵਾਲੇ ਲੋਕਾਂ…

“ਵਿਧਾਨ ਸਭਾ ਤੋਂ ਬਚਾਅ ਲਈ ਗੱਠਜੋੜ: ਅਬਦੁੱਲਾ”

23 ਸਤੰਬਰ 2024 : ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨਾਲ ਗੱਠਜੋੜ ਕੀਤਾ…

ਭਾਜਪਾ ਜੰਮੂ-ਕਸ਼ਮੀਰ ਦਾ ਸੂਬਾਈ ਰੁਤਬਾ ਬਹਾਲ ਕਰਨ ਦਾ ਵਾਅਦਾ ਨਿਭਾਵੇਗੀ: ਮੋਦੀ

20 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਜਮਹੂਰੀਅਤ ਦਾ ਜਸ਼ਨ ਮਨਾ ਰਹੇ ਹਨ ਅਤੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਹੋਇਆ ਹੈ।…

ਕੋਲਕਾਤਾ ਕਾਂਡ: ਹੜਤਾਲ ਖ਼ਤਮ, ਡਾਕਟਰ ਕੱਲ੍ਹੋਂ ਕੰਮ ’ਤੇ ਵਾਪਸ

20 ਸਤੰਬਰ 2024 : ਪੱਛਮੀ ਬੰਗਾਲ ਸਰਕਾਰ ਅਤੇ ਅੰਦੋਲਨਕਾਰੀ ਡਾਕਟਰਾਂ ਵਿਚਾਲੇ ਕੁਝ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਅੱਜ ਦੇਰ ਰਾਤ ਡਾਕਟਰਾਂ ਨੇ ਅੰਸ਼ਕ ਤੌਰ ’ਤੇ ਹੜਤਾਲ ਖ਼ਤਮ ਕਰਨ…

ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਤ ਹੋਵੇਗਾ: ਮੁਰਮੂ

20 ਸਤੰਬਰ 2024 : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਲੋਕਾਂ ਤੋਂ ਸਵੱਛਤਾ ਦੀ ਦਿਸ਼ਾ ’ਚ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਤ ਬਣੇਗਾ।…

ਰਾਹੁਲ ਗਾਂਧੀ ਸਿਆਸਤ ਦਾ ‘ਅਸਫ਼ਲ ਉਤਪਾਦ’: ਨੱਢਾ

20 ਸਤੰਬਰ 2024 :ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਸਿਆਸਤ ਦਾ ‘ਅਸਫ਼ਲ ਉਤਪਾਦ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਡਿਆਉਣਾ ਕਾਂਗਰਸ…

ਸਲਮਾਨ ਖਾਨ ਦੇ ਸੁਰੱਖਿਆ ਕਾਫ਼ਲੇ ‘ਚ ਮੋਟਰਸਾਈਕਲ ਸਵਾਰ ਦੀ ਘੁਸਪੈਠ

20 ਸਤੰਬਰ 2024 : ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਸੁਰੱਖਿਆ ਕਾਫ਼ਲੇ ਵਿੱਚ ਦਾਖ਼ਲ ਹੋਏ ਮੋਟਰਸਾਈਕਲ ਸਵਾਰ ਖ਼ਿਲਾਫ਼ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ…