ਉੱਤਰ ਪ੍ਰਦੇਸ਼ ’ਚ ਪੇਪਰ ਲੀਕ ਕਰਨ ਤੇ ਉਮਰ ਕੈਦ ਅਤੇ ਇੱਕ ਕਰੋੜ ਰੁਪਏ ਜੁਰਮਾਨਾ
26 ਜੂਨ (ਪੰਜਾਬੀ ਖਬਰਨਾਮਾ): ਉੱਤਰ ਪ੍ਰਦੇਸ਼ ’ਚ ਪੁਲਿਸ ਭਰਤੀ ਤੇ ਸਮੀਖਿਆ/ਸਹਾਇਕ ਸਮੀਖਿਆ ਅਧਿਕਾਰੀ (ਆਰਓ/ਏਆਰਓ) ਪ੍ਰੀਖਿਆ ’ਚ ਨਕਲ ਮਾਫ਼ੀਆ ਦੀ ਸੰਨ੍ਹਮਾਰੀ ਤੋਂ ਬਾਅਦ ਯੋਗੀ ਸਰਕਾਰ ਹੁਣ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਦੀਆਂ…
