Category: ਦੇਸ਼ ਵਿਦੇਸ਼

ਹੈਦਰਾਬਾਦ ਪੁਲੀਸ ਵੱਲੋਂ ਸਾਈਬਰ ਠੱਗੀ ਦੇ ਦੋਸ਼ ‘ਚ 18 ਗ੍ਰਿਫ਼ਤਾਰ

7 ਅਕਤੂਬਰ 2024 : ਤਿਲੰਗਾਨਾ ਸਮੇਤ ਦੇਸ਼ ਭਰ ’ਚ ਸਾਈਬਰ ਠੱਗੀ ਦੀਆਂ ਤਕਰੀਬਨ 319 ਵਾਰਦਾਤਾਂ ’ਚ ਕਥਿਤ ਤੌਰ ’ਤੇ ਸ਼ਾਮਲ 18 ਜਣਿਆਂ ਨੂੰ ਇੱਕ ਵਿਸ਼ੇਸ਼ ਮੁਹਿੰਮ ਤਹਿਤ ਵੱਖ ਵੱਖ ਸੂਬਿਆਂ…

ਝਾਰਖੰਡ ‘ਚ ਹਿੰਦੂਆਂ ਤੇ ਆਦਿਵਾਸੀਆਂ ਦੀ ਅਬਾਦੀ ਘਟ ਰਹੀ: ਮੋਦੀ

3 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਝਾਰਖੰਡ ਵਿੱਚ ਹਿੰਦੂਆਂ ਅਤੇ ਆਦਿਵਾਸੀਆਂ ਦੀ ਅਬਾਦੀ ਘਟ ਰਹੀ ਹੈ। ਇਸ ਦੌਰਾਨ ਉਨ੍ਹਾਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ…

ਮੋਦੀ ਦੇ ਭਰੋਸੇ ਨੂੰ ਚੁਣੌਤੀ ਦੇਣ ਵਾਲੇ: ਖੜਗੇ

3 ਅਕਤੂਬਰ 2024 : ਭਾਰਤੀ ਜਨਤਾ ਪਾਰਟੀ ਉੱਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ…

ਗਾਂਧੀ ਅਤੇ ਸ਼ਾਸਤਰੀ ਨੂੰ ਸ਼ਰਧਾਂਜਲੀਆਂ

3 ਅਕਤੂਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ…

ਮਨੀਪੁਰ ਵਿੱਚ ਅਗਵਾ ਵਿਰੋਧੀ ਬੰਦ

3 ਅਕਤੂਬਰ 2024 : ਮਨੀਪੁਰ ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਨ ਵਿਰੁੱਧ ਮੈਤੇਈ ਸਮੂਹ ਦੀ ਸਾਂਝੀ ਕਾਰਵਾਈ ਕਮੇਟੀ (ਜੇਏਸੀ) ਵੱਲੋਂ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਇੰਫਾਲ ਵਾਦੀ ਦੇ ਪੰਜ…

ਪ੍ਰਸ਼ਾਂਤ ਕਿਸ਼ੋਰ ਦੀ ‘ਜਨ ਸੁਰਾਜ ਪਾਰਟੀ’ ਦੀ ਸਥਾਪਨਾ

3 ਅਕਤੂਬਰ 2024 : ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇਥੇ ਆਪਣੀ ਸਿਆਸੀ ਜਥੇਬੰਦੀ ‘ਜਨ ਸੁਰਾਜ ਪਾਰਟੀ’ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਕਿਸ਼ੋਰ ਨੇ ਮਧੂਬਨੀ ਦੇ ਜੰਮਪਲ ਸਾਬਕਾ…

ਮੋਦੀ ‘ਤੇ ਖੜਗੇ ਦੀਆਂ ਟਿੱਪਣੀਆਂ ਅਪਮਾਨਜਨਕ: ਸ਼ਾਹ

1 ਅਕਤੂਬਰ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬੀਤੇ ਦਿਨ ਜੰਮੂ ਅਤੇ ਕਸ਼ਮੀਰ ਵਿਚ ਚੋਣ ਰੈਲੀ ਦੌਰਾਨ ਪ੍ਰਧਾਨ…

125 ਸਾਲ ਜੀਓ, ਮੋਦੀ ਲੰਬੇ ਸਮੇਂ ਤੱਕ PM ਰਹਿਣਗੇ: ਦੂਆ

1 ਅਕਤੂਬਰ 2024 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਅੱਜ ਮਲਿਕਾਰਜੁਨ ਖੜਗੇ ’ਤੇ ਤਨਜ਼ ਕੱਸਦਿਆਂ ਕਿਹਾ ਕਿ ਉਹ ਕਾਮਨਾ ਕਰਦੇ ਹਨ…

ਬਿਹਾਰ ‘ਚ ਬੰਨ੍ਹ ਟੁੱਟਣ ਨਾਲ ਹੜ੍ਹਾਂ ਦੀ ਗੰਭੀਰ ਸਥਿਤੀ

1 ਅਕਤੂਬਰ 2024 : ਬਿਹਾਰ ਦੇ ਦਰਭੰਗਾ ਵਿੱਚ ਕੋਸੀ ਅਤੇ ਸੀਤਾਮੜੀ ਵਿੱਚ ਬਾਗਮਤੀ ਨਦੀਆਂ ਦੇ ਬੰਨ੍ਹਾਂ ਵਿੱਚ ਤਾਜ਼ਾ ਪਾੜ ਪੈਣ ਮਗਰੋਂ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤ…

ਭਾਜਪਾ ਨੇ ਭਰੋਸਾ ਗੁਆਇਆ, ‘ਇੰਡੀਆ’ ਗੱਠਜੋੜ ਹੋਵੇਗਾ ਮਜ਼ਬੂਤ: ਸਿਨਹਾ

1 ਅਕਤੂਬਰ 2024 : ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨੇ ਅੱਜ ਇੱਥੇ ਉਮੀਦ ਜਤਾਈ ਕਿ ਉਨ੍ਹਾਂ ਦੀ ਪਾਰਟੀ ਜਿਸ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਉਹ ਜੰਮੂ ਕਸ਼ਮੀਰ,…