Farmers Protest: ਅਜੇ ਨਹੀਂ ਹਟਾਏ ਜਾਣਗੇ ਸ਼ੰਭੂ ਬਾਰਡਰ ‘ਤੇ ਬੈਰੀਕੇਡ, ਕਿਸਾਨਾਂ ਦੀ ਹਲਚਲ ਤੇਜ਼; ਪੁਲਿਸ ਪ੍ਰਸ਼ਾਸਨ ਅਲਰਟ
ਜਾਗਰਣ ਸੰਵਾਦਦਾਤਾ, ਅੰਬਾਲਾ(ਪੰਜਾਬੀ ਖਬਰਨਾਮਾ) : ਪੰਜਾਬ-ਹਰਿਆਣਾ ਦੀ ਹੱਦ ’ਤੇ ਅੰਬਾਲਾ ਦੇ ਨਜ਼ਦੀਕ ਸ਼ੰਬੂ ਬਾਰਡਰ ’ਤੇ ਪਿਛਲੇ ਪੰਜ ਮਹੀਨੇ ਪੰਜ ਦਿਨਾਂ ਤੋ ਲੱਗੇ ਬੈਰੀਕੇਡਸ ਹਾਲੇ ਨਹੀਂ ਹਟਣਗੇ। ਅੰਬਾਲਾ ਪ ੁਲਿਸ ਵਲੋਂ ਬਣਵਾਈ…
