Category: ਦੇਸ਼ ਵਿਦੇਸ਼

Schools Closed: ਹੁਣ ਐਤਵਾਰ ਦੀ ਥਾਂ ਸੋਮਵਾਰ ਨੂੰ ਹੋਵੇਗੀ ਸਕੂਲਾਂ ‘ਚ ਛੁੱਟੀ, 2 ਸਤੰਬਰ ਤੱਕ ਲਈ ਨੋਟੀਫਿਕੇਸ਼ਨ

Schools Closed Today(ਪੰਜਾਬੀ ਖਬਰਨਾਮਾ):- 22 ਜੁਲਾਈ 2024 ਨੂੰ ਕਈ ਜ਼ਿਲ੍ਹਿਆਂ ਵਿਚ ਵੱਖ-ਵੱਖ ਕਾਰਨਾਂ ਕਰਕੇ ਸਕੂਲ ਬੰਦ ਹਨ। ਸਾਵਣ ਦਾ ਮਹੀਨਾ ਸੋਮਵਾਰ ਤੋਂ ਸ਼ੁਰੂ ਹੋਣ ਕਾਰਨ ਇਸ ਨੂੰ ਜ਼ਿਆਦਾ ਖਾਸ ਮੰਨਿਆ ਜਾਂਦਾ…

Italy PM Giorgia Meloni: ਪੱਤਰਕਾਰ ਨੇ PM ਦਾ ਉਡਾਇਆ ਮਜ਼ਾਕ ਤਾਂ ਅਦਾਲਤ ਨੇ ਦਿੱਤੀ ਭਾਰੀ ਸਜ਼ਾ, ਜਾਣੋ ਪੂਰਾ ਮਾਮਲਾ

Italy PM Giorgia Meloni(ਪੰਜਾਬੀ ਖਬਰਨਾਮਾ): ਇਟਲੀ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ (Giorgia Meloni) ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ (Journalist) ਨੂੰ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਜੁਰਮਾਨੇ ਦੀ ਰਕਮ ਪ੍ਰਧਾਨ…

Bengaluru : ਧੋਤੀ ਪਾਕੇ ਪਹੁੰਚੇ ਕਿਸਾਨ ਨੂੰ ਮਾਲ ‘ਚ ਨਹੀਂ ਮਿਲੀ ਐਂਟਰੀ, ਵਿਰੋਧ ਤੋਂ ਬਾਅਦ ਮਾਲ ਬੰਦ, ਲੱਗਾ ਤਾਲਾ !

Bengaluru GT Mall (ਪੰਜਾਬੀ ਖਬਰਨਾਮਾ): ਭਾਰਤ ਦੇ ਰਵਾਇਤੀ ਪਹਿਰਾਵੇ ਵਿੱਚ ਧੋਤੀ ਸ਼ਾਮਲ ਹੈ। ਜਿਸ ਨੂੰ ਅੱਜ ਵੀ ਵੱਡੀ ਅਬਾਦੀ ਪਹਿਨਦੀ ਹੈ। ਪਰ, ਇੱਕ ਕਿਸਾਨ ਨੂੰ ਬੇਂਗਲੁਰੂ ਦੇ ਮਸ਼ਹੂਰ ਜੀਟੀ ਮਾਲ ਵਿੱਚ…

Earthquake In Chile : ਇੱਥੇ ਭੂਚਾਲ ਨੇ ਮਚਾਈ ਤਬਾਹੀ, 7.3 ਦੀ ਤੀਬਰਤਾ ਨਾਲ ਆਇਆ ਭੂਚਾਲ, ਜਾਣੋ ਤਾਜ਼ਾ ਹਾਲਾਤ

Earthquake In Chile(ਪੰਜਾਬੀ ਖਬਰਨਾਮਾ) : ਚਿਲੀ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। AFP ਖਬਰਾਂ ਮੁਤਾਬਕ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਇਹ…

Joe Biden :ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ ਜੋਅ ਬਾਇਡਨ

Joe Biden(ਪੰਜਾਬੀ ਖਬਰਨਾਮਾ) : ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਇਡਨ ਆਪਣੀ ਉਮੀਦਵਾਰੀ ਛੱਡ ਸਕਦੇ ਹਨ। ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਰਾਸ਼ਟਰਪਤੀ…

ਕੈਨੇਡਾ ‘ਚ ਹੜ੍ਹਾਂ ਦਾ ਕਹਿਰ, ਟੋਰਾਂਟੋ ‘ਚ Drake ਦਾ ਮਹਿਲ ਵੀ ਡੁੱਬਿਆ! VIDEO

(ਪੰਜਾਬੀ ਖਬਰਨਾਮਾ):ਕੈਨੇਡਾ ਦੇ ਕਈ ਸ਼ਹਿਰ ਮੀਂਹ ਅਤੇ ਹੜ੍ਹ ਨਾਲ ਪ੍ਰਭਾਵਿਤ ਹਨ। ਟੋਰਾਂਟੋ ‘ਚ 5 ਘੰਟੇ ਲਗਾਤਾਰ ਪੈ ਰਹੀ ਬਾਰਿਸ਼ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ ਅਤੇ ਜਨਜੀਵਨ ਪੂਰੀ…

Fire in Mall: ਸ਼ਾਪਿੰਗ ਮਾਲ ‘ਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਸੜ ਕੇ ਹੋਈ ਮੌਤ

China Shopping Mall Fire(18-07-24)(ਪੰਜਾਬੀ ਖਬਰਨਾਮਾ): ਚੀਨ ਵਿੱਚ ਬੁੱਧਵਾਰ (17 ਜੁਲਾਈ) ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਚੀਨ ਦੇ ਦੱਖਣ-ਪੱਛਮੀ ਸ਼ਹਿਰ ਜ਼ਿਗੋਂਗ ਦੇ ਇੱਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਰਕੇ 16…

ਕਮੇਟੀ ਤੈਅ ਕਰੇਗੀ ਕਿ ਪੱਛਮੀ ਬੰਗਾਲ ‘ਚ 3 ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣਗੇ ਜਾਂ ਨਹੀਂ, ਮਮਤਾ ਸਰਕਾਰ ਦਾ ਫੈਸਲਾ

(18-07-24)(ਪੰਜਾਬੀ ਖਬਰਨਾਮਾ): ਭਾਵੇਂ 1 ਜੁਲਾਈ ਤੋਂ ਦੇਸ਼ ਭਰ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਗਏ ਹਨ ਪਰ ਕੁਝ ਰਾਜਾਂ ਵਿੱਚ ਅਜੇ ਤੱਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੈ।…

ਮਹਾਰਾਸ਼ਟਰ ਦੇ ਗੜ੍ਹਚਿਰੌਲੀ ‘ਚ 12 ਨਕਸਲੀ ਢੇਰ, 3 AK-47 ਅਤੇ 7 ਆਟੋਮੈਟਿਕ ਰਾਈਫਲਾਂ ਜ਼ਬਤ

(ਪੰਜਾਬੀ ਖਬਰਨਾਮਾ):ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਭਿਆਨਕ ਮੁਕਾਬਲੇ ਵਿੱਚ 12 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਕਰੀਬ 6 ਘੰਟੇ ਤੱਕ ਨਕਸਲੀਆਂ…

ਨਦੀ ‘ਚ ਰੁੜ੍ਹੀਆਂ ਦੋ ਬੱਸਾਂ ‘ਚ ਸਨ 65 ਲੋਕ ਸਵਾਰ, ਹੁਣ ਤੱਕ 14 ਲਾਸ਼ਾਂ ਬਰਾਮਦ; ਮਰਨ ਵਾਲਿਆਂ ‘ਚ ਨੇਪਾਲੀਆਂ ਸਮੇਤ ਭਾਰਤੀ ਵੀ ਸ਼ਾਮਲ

ਏਪੀ, ਕਾਠਮੰਡੂ(ਪੰਜਾਬੀ ਖਬਰਨਾਮਾ): ਨੇਪਾਲ ਵਿੱਚ ਸੁੱਜੀ ਨਦੀ ਵਿੱਚ ਡਿੱਗਣ ਵਾਲੀਆਂ ਦੋ ਬੱਸਾਂ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਜਾਣਕਾਰੀ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਬੱਸਾਂ ‘ਚ…