Category: ਦੇਸ਼ ਵਿਦੇਸ਼

ਆਜ਼ਾਦੀ ਦਿਵਸ ਸਮਾਗਮਾਂ ਲਈ ਦਿੱਲੀ ਤੋਂ ਬਸਤਰ ਤੱਕ ਸਖ਼ਤ ਸੁਰੱਖਿਆ ਪ੍ਰਬੰਧ

15 ਅਗਸਤ 2024 : ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਕੌਮੀ ਰਾਜਧਾਨੀ ਵਿੱਚ 10 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ…

ਉੱਚ ਸੁਣਨ ਵਾਲਿਆਂ ਲਈ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਉਣ ਦੇ ਹੁਕਮ: ਸੁਪਰੀਮ ਕੋਰਟ

14 ਅਗਸਤ 2024 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਨੇਤਰਹੀਣਾਂ, ਬੋਲੇ ਤੇ ਉੱਚਾ ਸੁਣਦੇ ਵਿਅਕਤੀਆਂ ਲਈ ਦੂਰਦਰਸ਼ਨ ’ਤੇ ਰੋਜ਼ਾਨਾ ਖ਼ਬਰਾਂ ਦਾ ਵਿਸ਼ੇਸ਼ ਬੁਲੇਟਿਨ ਚਲਾਏ।…

ਦੇਸ਼ ਦਾ ਵਿਕਾਸ ਕੁਝ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ: ਧਨਖੜ

14 ਅਗਸਤ 2024 : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੀ ਕੀਤੀ ਜਾ ਰਹੀ ਜੇਪੀਸੀ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ’ਤੇ ਵਰ੍ਹਦਿਆਂ ਅੱਜ ਕਿਹਾ…

ਭਾਰਤ ਵੱਲੋਂ ਲੰਮੀ ਦੂਰੀ ਵਾਲੇ ਗਲਾਈਡ ਬੰਬ ‘ਗੌਰਵ’ ਦਾ ਸਫਲ ਪਰੀਖਣ

14 ਅਗਸਤ 2024 : ਭਾਰਤ ਨੇ ਉੜੀਸਾ ਦੇ ਸਾਹਿਲ ਤੋਂ ਅੱਜ ਭਾਰਤੀ ਹਵਾਈ ਸੈਨਾ ਦੇ ਸੂ-30 ਐੱਮਕੇ-1 ਪਲੈਟਫਾਰਮ ਤੋਂ ਲੰਮੀ ਦੂਰੀ ਵਾਲੇ ਗਲਾਈਡ ਬੰਬ (ਐੱਲਆਰਜੀਬੀ) ਗੌਰਵ ਦਾ ਸਫ਼ਲ ਪ੍ਰੀਖਣ ਕੀਤਾ।…

ਸ੍ਰੀਨਗਰ ’ਚ ਆਜ਼ਾਦੀ ਦੇ ਜਸ਼ਨ ਲਈ ਸਖ਼ਤ ਸੁਰੱਖਿਆ ਬੰਦੋਬਸਤ

14 ਅਗਸਤ 2024 : ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇੱਥੇ ਮੁੱਖ ਸਮਾਗਮ ਵਾਲੀ ਥਾਂ ’ਤੇ ਬਹੁ-ਪਰਤੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਸਮਾਗਮ ਤੋਂ…

2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ: ਸ਼ਾਹ

14 ਅਗਸਤ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਜ਼ਾਦੀ ਦਿਹਾੜੇ ਤੋਂ ਦੋ ਦਿਨ ਪਹਿਲਾਂ ਅੱਜ ਇੱਥੇ ਭਾਜਪਾ ਦੀ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿਖਾਉਂਦਿਆਂ ਨੌਜਵਾਨਾਂ ਨੂੰ 2047 ਤੱਕ…

ਧੋਖਾਧੜੀ ਮਾਮਲਾ: ਪੂਜਾ ਖੇੜਕਰ ਨੂੰ ਅੰਤਰਿਮ ਸੁਰੱਖਿਆ

13 ਅਗਸਤ 2024 : ਦਿੱਲੀ ਹਾਈ ਕੋਰਟ ਨੇ ਧੋਖਾਧੜੀ ਕਰਨ ਅਤੇ ਹੋਰ ਪਛੜਾ ਵਰਗ ਤੇ ਅੰਗਹੀਣਤਾ ਦੇ ਰਾਖਵੇਂਕਰਨ ਦਾ ਗਲਤ ਤਰੀਕੇ ਨਾਲ ਲਾਭ ਉਠਾਉਣ ਦੇ ਦੋਸ਼ ਹੇਠ ਸਾਬਕਾ ਪ੍ਰੋਬੇਸ਼ਨਰ ਆਈਏਐੱਸ…

ਭਾਰਤ ਖ਼ਿਲਾਫ਼ ਟਿੱਪਣੀ ‘ਤੇ ਊਬਰ ਚਾਲਕ ਨੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਲਾਹਿਆ

13 ਅਗਸਤ 2024 : ਦਿੱਲੀ ਵਿੱਚ ਇਕ ਉਬਰ ਕੈਬ ਦੇ ਚਾਲਕ ਨੇ ਭਾਰਤ ਖ਼ਿਲਾਫ਼ ਕੀਤੀ ਟਿੱਪਣੀ ਤੋਂ ਖਫ਼ਾ ਹੋ ਕੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ। ਊਬਰ ਦੀ…

ਬੰਗਲਾਦੇਸ਼ ’ਚ ਘੱਟਗਿਣਤੀ ਖਿਲਾਫ਼ ਹਿੰਸਾ, ਅਖਿਲੇਸ਼-ਮਾਇਆਵਤੀ ਫ਼ਿਕਰਮੰਦ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਬੰਗਲਾਦੇਸ਼ ਵਿਚ ਘੱਟਗਿਣਤੀ ਭਾਈਚਾਰਿਆਂ ਖਿਲਾਫ਼ ਹਿੰਸਾ ਤੋਂ ਵੱਡੇ ਫ਼ਿਕਰਮੰਦ ਹਨ। ਯਾਦਵ ਨੇ ਅੱਜ ਕਿਹਾ ਕਿ ਬੰਗਲਾਦੇਸ਼ ਵਿਚ…

Independence Day 2024: 15 ਅਗਸਤ ਨੂੰ 5 ਹੋਰ ਦੇਸ਼ ਵੀ ਮਨਾਉਂਦੇ ਆਜ਼ਾਦੀ

(Independence Day 2024) ਕੀ ਤੁਸੀਂ ਜਾਣਦੇ ਹੋ ਕਿ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਣ ਵਾਲਾ ਭਾਰਤ ਇਕਲੌਤਾ ਦੇਸ਼ ਨਹੀਂ ਹੈ? ਜੀ ਹਾਂ, ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ…