Category: ਦੇਸ਼ ਵਿਦੇਸ਼

ਰਾਜਸਥਾਨ ਦੇ ਮੁੱਖ ਮੰਤਰੀ ਦੀ ਮੋਦੀ ਨਾਲ ਮੁਲਾਕਾਤ

2 ਸਤੰਬਰ 2024 : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਆਪਣੇ ਦਿੱਲੀ ਦੌਰੇ ਦੌਰਾਨ ਉਨ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ,…

ਸ਼ਾਹ ਦੀ ਆਂਧਰਾ ਤੇ ਤਿਲੰਗਾਨਾ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ

2 ਸਤੰਬਰ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਭਾਰੀ ਮੀਂਹ ਤੇ ਹੜ੍ਹਾਂ ਦੇ ਮੱਦੇਨਜ਼ਰ ਦੋਵੇਂ ਸੂਬਿਆਂ…

ਸਈਦ ਗਿਲਾਨੀ ਪੀਡੀਪੀ ‘ਚ ਸ਼ਾਮਲ

2 ਸਤੰਬਰ 2024 : ਵੱਖਵਾਦੀ ਆਗੂ ਤੇ ਹੁਰੀਅਤ ਮੈਂਬਰ ਸਈਦ ਸਲੀਮ ਗਿਲਾਨੀ ਅੱਜ ਪੀਪਲਜ਼ ਡੈਮੋਕਰੈਟਿਕ ਪਾਰਟੀ ’ਚ ਸ਼ਾਮਲ ਹੋ ਗਏ। ਗਿਲਾਨੀ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿੱਚ ਪਾਰਟੀ ’ਚ…

‘ਬੰਗਾਲ ਬੰਦ’ ਦੌਰਾਨ ਭਾਜਪਾ-ਪੁਲੀਸ ਝੜਪਾਂ

29 ਅਗਸਤ 2024 : ਪੱਛਮੀ ਬੰਗਾਲ ਵਿੱਚ 12 ਘੰਟੇ ਬੰਦ ਦਾ ਸੱਦਾ ਲਾਗੂ ਕਰਵਾਉਣ ਦੌਰਾਨ ਭਾਜਪਾ ਕਾਰਕੁਨਾਂ ਦੀਆਂ ਕਈ ਥਾਵਾਂ ’ਤੇ ਅੱਜ ਪੁਲੀਸ ਨਾਲ ਝੜਪਾਂ ਹੋ ਗਈਆਂ। ਹਾਲਾਂਕਿ, ਸੂਬੇ ਵਿੱਚ…

ਬਲਾਤਕਾਰ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਲਈ ਸੋਧ: ਮਮਤਾ

29 ਅਗਸਤ 2024 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦੀ ਸਿਫ਼ਰ ਸ਼ਹਿਣਸ਼ੀਲਤਾ ਪਾਲਿਸੀ ਹੈ। ਉਨ੍ਹਾਂ…

ਬੱਸ ਹੁਣ ਜਾਗਣ ਦਾ ਵੇਲਾ: ਮੁਰਮੂ

29 ਅਗਸਤ 2024 : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੋਲਕਾਤਾ ਦੇ ਹਸਪਤਾਲ ਵਿਚ ਜੂਨੀਅਰ ਡਾਕਟਰ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੇ ਹਵਾਲੇ ਨਾਲ ਅੱਜ ਕਿਹਾ ਕਿ ‘ਬੱਸ, ਬਹੁਤ ਹੋ ਗਿਆ ਹੈ’,…

2001 ਮਾਮਲੇ ’ਚ ਸੰਜੇ ਸਿੰਘ ਦਾ ਆਤਮ-ਸਮਰਪਣ

29 ਅਗਸਤ 2024 : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਅੱਜ ਐੱਮਪੀ/ਐੱਮਐੱਲਏ ਅਦਾਲਤ ਵਿੱਚ ਆਤਮ-ਸਮਰਪਣ ਕੀਤਾ, ਜਿਸ ਮਗਰੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਉਨ੍ਹਾਂ ਦੇ ਵਕੀਲ…

ਰਾਸ਼ਿਦ ਦੀ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ 4 ਨੂੰ

29 ਅਗਸਤ 2024 : ਦਿੱਲੀ ਦੀ ਅਦਾਲਤ ਨੇ ਅਤਿਵਾਦ ਫੰਡਿੰਗ ਕੇਸ ਵਿੱਚ ਜੇਲ੍ਹ ’ਚ ਬੰਦ ਲੋਕ ਸਭਾ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਦੀ ਜ਼ਮਾਨਤ ਅਰਜ਼ੀ ’ਤੇ ਅੱਜ ਆਪਣਾ ਫ਼ੈਸਲਾ ਰਾਖਵਾਂ…

ਕੋਲਕਾਤਾ: ‘ਨਬਾਨਾ ਅਭਿਜਾਨ’ ਰੈਲੀ ਦੌਰਾਨ ਹਿੰਸਾ

28 ਅਗਸਤ 2024 :ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਹਾਵੜਾ ਦੇ ਹਿੱਸਿਆਂ ਵਿੱਚ ਅੱਜ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਉਸ ਵੇਲੇ ਝੜਪਾਂ ਹੋਈਆਂ ਜਦੋਂ ਪ੍ਰਦਰਸ਼ਨਕਾਰੀਆਂ ਨੇ ਸੂਬਾਈ ਸਕੱਤਰੇਤ ‘ਨਬਾਨਾ’ ਵੱਲ ਮਾਰਚ…

ਭਾਜਪਾ ਦੇ ਮੁਕਾਬਲੇ ਲਈ ਸੀਟ ਵੰਡ ’ਤੇ ਸਹਿਮਤੀ: ਅਬਦੁੱਲਾ

28 ਅਗਸਤ 2024 : ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਕਾਂਗਰਸ ਨਾਲ ਸੀਟ ਵੰਡ ਦਾ ਸਮਝੌਤਾ ਭਾਜਪਾ ਨਾਲ ਇਕਜੁੱਟ ਹੋ ਕੇ ਮੁਕਾਬਲਾ ਕਰਨ…