Category: ਦੇਸ਼ ਵਿਦੇਸ਼

ਮਨੀਪੁਰ: ਪੁਲੀਸ ਨਾਲ ਝੜਪ ਵਿੱਚ 40 ਵਿਦਿਆਰਥੀ ਜ਼ਖ਼ਮੀ

11 ਸਤੰਬਰ 2024 : ਮਨੀਪੁਰ ਦੇ ਡੀਜੀਪੀ ਅਤੇ ਸੂਬੇ ਦੇ ਸੁਰੱਖਿਆ ਸਲਾਹਕਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਦਬਾਅ ਬਣਾਉਣ ਲਈ ਅੱਜ ਰਾਜ ਭਵਨ ਵੱਲ ਵਧਣ ਦੀ…

ਆਂਧਰਾ: ਮਿੰਨੀ ਟਰੱਕ ਹਾਦਸੇ ਵਿੱਚ 7 ਦੀ ਮੌਤ

11 ਸਤੰਬਰ 2024 : ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਮਿੰਨੀ ਟਰੱਕ ਪਲਟਣ ਕਾਰਨ ਉਸ ਵਿਚ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ…

ਭਾਰਤ ’ਚ ਸਿੱਖਾਂ ਲਈ ਪੱਗ ਅਤੇ ਗੁਰਦੁਆਰਾ ਆਜ਼ਾਦੀ: ਰਾਹੁਲ

11 ਸਤੰਬਰ 2024 : ਅਮਰੀਕਾ ਫੇਰੀ ’ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਲੜਾਈ ਸਿਆਸਤ ਨੂੰ ਲੈ ਕੇ ਨਹੀਂ ਬਲਕਿ ਧਾਰਮਿਕ ਆਜ਼ਾਦੀ ਤੇ ਧਾਰਮਿਕ ਪਛਾਣ ਬਾਰੇ ਹੈ।…

ਮੋਦੀ ਵੱਲੋਂ ਅਬੂ ਧਾਬੀ ਦੇ ਸ਼ਹਿਜ਼ਾਦੇ ਨਾਲ ਗੱਲਬਾਤ

10 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ਼ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਰਣਨੀਤਕ ਰਿਸ਼ਤਿਆਂ ਨੂੰ ਹੁੁਲਾਰਾ ਦੇਣ ਦੇ ਇਰਾਦੇ ਨਾਲ…

ਤਿੰਨਾਂ ਸੈਨਾਵਾਂ ਦੇ ਉਪ ਮੁਖੀ ਦੀ ਪਹਿਲੀ ਤੇਜਸ ਜਹਾਜ਼ ਉਡਾਣ

10 ਸਤੰਬਰ 2024 : ਭਾਰਤ ਦੀਆਂ ਤਿੰਨਾਂ ਸੈਨਾਵਾਂ ਦੇ ਉਪ ਮੁਖੀ ਅੱਜ ਜੋਧਪੁਰ ਵਿੱਚ ਫੌਜੀ ਮਸ਼ਕਾਂ ਦੌਰਾਨ ਪਹਿਲੀ ਵਾਰ ਦੇਸ਼ ਵਿੱਚ ਬਣੇ ਹਲਕੇ ਲੜਾਕੂ ਜਹਾਜ਼ (ਐੱਲਏਸੀ) ਤੇਜਸ ਵਿੱਚ ਸਵਾਰ ਹੋਏ।…

ਸੀਬੀਆਈ ਨੇ ਦਿੱਲੀ ਦੇ ਇੰਜਨੀਅਰ ਦੇ ਘਰ ਛਾਪਾ ਮਾਰਿਆ

10 ਸਤੰਬਰ 2024 : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਸੀਨੀਅਰ ਵਾਤਾਵਰਨ ਇੰਜਨੀਅਰ ਮੁਹੰਮਦ ਆਰਿਫ਼ ਦੇ ਘਰ ਛਾਪਾ ਮਾਰ ਕੇ 2.39 ਕਰੋੜ ਰੁਪਏ ਦੀ ਨਕਦੀ…

ਖਾੜੀ ਮੁਲਕਾਂ ਦੇ ਅਧਿਕਾਰੀਆਂ ਨਾਲ ਜੈਸ਼ੰਕਰ ਦੀ ਮੁਲਾਕਾਤ

10 ਸਤੰਬਰ 2024 : ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਖਾੜੀ ਮੁਲਕਾਂ ਦੇ ਆਪਣੇ ਹਮਰੁਤਬਾ ਨਾਲ ਲੜੀਵਾਰ ਬੈਠਕਾਂ ਕੀਤੀਆਂ ਤੇ ਇਸ ਦੌਰਾਨ ਦੁਵੱਲੇ ਰਿਸ਼ਤਿਆਂ ਦੀ ਤਰੱਕੀ ’ਤੇ ਨਜ਼ਰਸਾਨੀ ਕੀਤੀ ਤੇ ਸਬੰਧਾਂ…

ਬੀੜ ਬਿਲਿੰਗ: 15 ਤੋਂ ਪੈਰਾਗਲਾਈਡਿੰਗ ਮੁੜ ਸ਼ੁਰੂ

10 ਸਤੰਬਰ 2024 : ਕੁਦਰਤ ਦੀ ਗੋਦ ਵਿੱਚ ਵਸੇ ਅਤੇ ਈਕੋ-ਟੂਰਿਜ਼ਮ, ਧਿਆਨ ਲਾਉਣ ਤੇ ਅਧਿਆਤਮਕ ਅਧਿਐਨਾਂ ਦਾ ਕੇਂਦਰ ਪਿੰਡ ਬੀੜ ਬਿਲਿੰਗ ਰੋਮਾਂਚ ਲਈ ਤਿਆਰ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ…

ਰਾਜਨਾਥ ਦੀ ਮਕਬੂਜ਼ਾ ਕਸ਼ਮੀਰ ਵਾਸੀਆਂ ਨੂੰ ਭਾਰਤ ਨਾਲ ਜੋੜਨ ਦੀ ਅਪੀਲ

9 ਸਤੰਬਰ 2024 : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਵਾਸੀਆਂ ਨੂੰ ਭਾਰਤ ਆਉਣ ਅਤੇ ਦੇਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੀਓਕੇ ਵਾਸੀਆਂ ਨੂੰ…

ਮਨੀਪੁਰ ’ਚ ਸੁਰੱਖਿਆ ਵਧੀ, ਡਰੋਨ ਪ੍ਰਣਾਲੀ ਤਾਇਨਾਤ

9 ਸਤੰਬਰ 2024 : ਮਨੀਪੁਰ ਵਿੱਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਦੌਰਾਨ ਕਈ ਮੌਤਾਂ ਹੋਣ ਮਗਰੋਂ ਸੂਬੇ ਵਿੱਚ ਅੱਜ ਸੁਰੱਖਿਆ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਤਣਾਅਪੂਰਨ ਹੈ,…