ਯੂਨੀਵਰਸਿਟੀ ਕਾਲਜ ਆਫ਼ ਫਿਜ਼ੀਓਥੈਰੇਪੀ ਫਰੀਦਕੋਟ ਵਲੋਂ ਸਾਹ ਸੰਬੰਧੀ ਮੁੜ ਵਸੇਬਾ ਮੋਡੀਊਲ ਦੇ ਸਮਾਰੋਹ ਦਾ ਆਯੋਜਨ
ਫ਼ਰੀਦਕੋਟ 26 ਫ਼ਰਵਰੀ,2024 (ਪੰਜਾਬੀ ਖ਼ਬਰਨਾਮਾ):ਯੂਨੀਵਰਸਿਟੀ ਕਾਲਜ ਆਫ਼ ਫਿਜ਼ੀਓਥੈਰੇਪੀ ਫਰੀਦਕੋਟ ਨੇ ਯੂਨਾਈਟਡ ਸਟੇਟਸ ਏਜੰਸੀ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.) ਰਾਈਜ਼ ਦੇ ਸਹਿਯੋਗ ਨਾਲ “ਸਾਹ ਦੀ ਐਮਰਜੈਂਸੀ ਅਤੇ ਪੋਸਟ-ਕੋਵਿਡ ਸਪੋਰਟਿਵ ਥੈਰੇਪੀ ਲਈ ਸਾਹ ਸੰਬੰਧੀ ਮੁੜ ਵਸੇਬਾ…