Category: ਵਪਾਰ

ਫਲੈਟ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 21 ਅੰਕ ਚੜ੍ਹਿਆ

26 ਜੂਨ (ਪੰਜਾਬੀ ਖਬਰਨਾਮਾ):ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਫਲੈਟ ਖੁੱਲ੍ਹਿਆ ਹੈ। BSE ‘ਤੇ ਸੈਂਸੈਕਸ 21 ਅੰਕਾਂ ਦੀ ਛਾਲ ਨਾਲ 78,079.00 ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE ‘ਤੇ…

ਮੁਨਾਫਾਵਸੂਲੀ ਦੇ ਖਤਰੇ ਤੋਂ ਬਾਅਦ ਚੰਗੀ ਸ਼ੁਰੂਆਤ

26 ਜੂਨ (ਪੰਜਾਬੀ ਖਬਰਨਾਮਾ):ਅੱਜ ਸ਼ੁਰੂਆਤੀ ਕਾਰੋਬਾਰ ‘ਚ ਮੁਨਾਫਾਵਸੂਲੀ ਦਾ ਡਰ ਘਰੇਲੂ ਸ਼ੇਅਰ ਬਾਜ਼ਾਰ ‘ਤੇ ਹਾਵੀ ਹੁੰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਅੱਜ ਬਾਜ਼ਾਰ ਨੇ ਗ੍ਰੀਨ ਜ਼ੋਨ ‘ਚ ਕਾਰੋਬਾਰ ਕਰਨਾ ਸ਼ੁਰੂ…

 1 ਜੁਲਾਈ ਤੋਂ ਬਦਲ ਜਾਣਗੇ LPG ਸਿਲੰਡਰ

26 ਜੂਨ (ਪੰਜਾਬੀ ਖਬਰਨਾਮਾ): ਜੂਨ ਦਾ ਮਹੀਨਾ ਖਤਮ ਹੋਣ ਵਾਲਾ ਹੈ ਤੇ ਅਗਲੇ ਹਫਤੇ ਤੋਂ ਜੁਲਾਈ ਮਹੀਨਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਇਹ ਮਹੀਨਾ ITR (Income Tax Return) ਤੇ ਕੇਂਦਰੀ ਬਜਟ ਕਾਰਨ…

ਨਿਰਮਲਾ ਸੀਤਾਰਮਨ ਦੀ ਬਜਟ ‘ਚ ਹਰ ਵਾਰ ਬਦਲਾਅ ਦਾ ਪ੍ਰੰਪਰਾ, ਕੀ ਇਸ ਵਾਰ ਵੀ ਕੁਝ ਨਵਾਂ ਹੋਵੇਗਾ

26 ਜੂਨ (ਪੰਜਾਬੀ ਖਬਰਨਾਮਾ):ਮੋਦੀ 3.0 ਦਾ ਪਹਿਲਾ ਬਜਟ ਅਤੇ ਵਿੱਤੀ ਸਾਲ 2024-25 ਦਾ ਪੂਰਾ ਬਜਟ ਅਗਲੇ ਮਹੀਨੇ ਦੇ ਅੰਤ ਤੱਕ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ…

ਯੈੱਸ ਬੈਂਕ ਨੇ ਖਰਚੇ ਘਟਾਉਣ ਲਈ ਕਦਮ ਉਠਾਏ

26 ਜੂਨ (ਪੰਜਾਬੀ ਖਬਰਨਾਮਾ):ਨਿੱਜੀ ਖੇਤਰ ਦੇ ਪ੍ਰਮੁੱਖ ਬੈਂਕਾਂ ‘ਚੋਂ ਇਕ ਯੈੱਸ ਬੈਂਕ ਦੇ ਕਰਮਚਾਰੀਆਂ ਲਈ ਬੁਰੀ ਖਬਰ ਹੈ। ਇਸ ਨਿੱਜੀ ਖੇਤਰ ਦੇ ਬੈਂਕ ਨੇ ਆਪਣੇ ਸੈਂਕੜੇ ਕਰਮਚਾਰੀਆਂ ਨੂੰ ਨੌਕਰੀ ਤੋਂ…

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਆਈ ਤਬਦੀਲੀ

26 ਜੂਨ (ਪੰਜਾਬੀ ਖਬਰਨਾਮਾ): ਦੇਸ਼ ‘ਚ ਪੈ ਰਹੀ ਗਰਮੀ ਤੋਂ ਕੁਝ ਰਾਹਤ ਮਿਲਣ ਦੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਮਾਮੂਲੀ ਬਦਲਾਅ ਕੀਤਾ ਗਿਆ ਹੈ। ਕੁਝ ਸ਼ਹਿਰਾਂ ਵਿੱਚ ਤੇਲ…

ਆਸ਼ਾ ਵਰਕਰ ਅਤੇ ਪੈਰਾ ਟੀਚਰ ਲਈ ਪੱਕੀ ਪੈਨਸ਼ਨ ਦੀ ਮਿਲੇਗੀ ਗਰੰਟ

25 ਜੂਨ (ਪੰਜਾਬੀ ਖ਼ਬਰਨਾਮਾ):ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿਚ ਦਿਹਾੜੀਦਾਰ ਮਜ਼ਦੂਰਾਂ ਲਈ ‘ਅੱਛੇ ਦਿਨ’ ਆਉਣ ਵਾਲੇ ਹਨ। ਬਜਟ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਹੋਈ ਮੀਟਿੰਗ ਵਿੱਚ ਦਿਹਾੜੀਦਾਰ ਮਜ਼ਦੂਰਾਂ…

ਸੰਸਦ ਸੈਸ਼ਨ ਦੇ ਪਹਿਲੇ ਦਿਨ ‘ਚ ਸਰਕਾਰ ਨੂੰ ਮਿਲੀ ਮਹੱਤਵਪੂਰਣ ਜਿੱਤ

25 ਜੂਨ (ਪੰਜਾਬੀ ਖ਼ਬਰਨਾਮਾ):ਚੋਣਾਂ ਤੋਂ ਬਾਅਦ 18ਵੀਂ ਲੋਕ ਸਭਾ ਦਾ ਪਹਿਲਾ ਸੰਸਦੀ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ। ਇਕ ਪਾਸੇ ਜਿੱਥੇ ਨਵੇਂ ਚੁਣੇ ਗਏ ਸੰਸਦ ਮੈਂਬਰ ਅਹੁਦੇ ਦੀ ਸਹੁੰ ਚੁੱਕ ਰਹੇ…

SSC CGL 2024 ਨੋਟੀਫਿਕੇਸ਼ਨ ਜਾਰੀ, 17 ਹਜ਼ਾਰ ਅਸਾਮੀਆਂ ਲਈ ਆਜੋਂ ਅਰਜ਼ੀਆਂ ਸ਼ੁਰੂ ਹੋਣਗੀ

25 ਜੂਨ (ਪੰਜਾਬੀ ਖ਼ਬਰਨਾਮਾ): ਸਟਾਫ ਸਿਲੈਕਸ਼ਨ ਕਮਿਸ਼ਨ ਨੇ SSC CGL 2024 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅੱਜ ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।…

Paytm ਪੇਮੈਂਟਸ ਬੈਂਕ ਇਨ੍ਹਾਂ ਖਾਤਿਆਂ ਨੂੰ ਕਰ ਰਿਹੈ ਡਿਐਕਟਿਵੇਟ, 20 ਜੁਲਾਈ ਨੂੰ ਹੋ ਜਾਣਗੇ ਬੰਦ

25 ਜੂਨ (ਪੰਜਾਬੀ ਖ਼ਬਰਨਾਮਾ): ਪੇਟੀਐਮ ਪੇਮੈਂਟਸ ਬੈਂਕ ਲਿਮਿਟੇਡ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਮੁਤਾਬਕ, ਕੰਪਨੀ ਅਕਾਊਂਟ ਬੈਲੇਂਸ ਅਤੇ ਅਕਾਊਂਟ ਯੂਜ਼ ਦੇ ਆਧਾਰ ‘ਤੇ ਕੁਝ ਖਾਤਿਆਂ ਨੂੰ…