Amazon-Flipkart ਡਿਲੀਵਰੀ ਵਰਕਰਾਂ ਲਈ ਵੱਡੀ ਖੁਸ਼ਖਬਰੀ: ਸਰਕਾਰ ਦੇਵੇਗੀ ਪੈਨਸ਼ਨ ਅਤੇ ਹੈਲਥ ਇੰਸ਼ੂਰੈਂਸ
ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਸਰਕਾਰ ਐਮਾਜ਼ਾਨ-ਫਲਿਪਕਾਰਟ ਵਰਗੀਆਂ ਕੰਪਨੀਆਂ ‘ਚ ਡਿਲੀਵਰੀ ਬੁਆਏ ਦੇ ਤੌਰ ‘ਤੇ ਕੰਮ ਕਰਨ ਵਾਲਿਆਂ ਦੀ ਟੈਨਸ਼ਨ ਖਤਮ ਕਰੇਗੀ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲਾ…
