Delhi-Mumbai Expressway: ਹੁਣ ਢਾਈ ਘੰਟਿਆਂ ਦਾ ਸਫ਼ਰ ਸਿਰਫ 25 ਮਿੰਟਾਂ ਵਿੱਚ, 12 ਨਵੰਬਰ ਨੂੰ ਖੁੱਲੇਗਾ ਨਵਾਂ ਹਿੱਸਾ
ਰਾਸ਼ਟਰੀ ਰਾਜਧਾਨੀ ਤੋਂ ਹਰਿਆਣਾ ਦੇ ਸੋਹਾਨਾ ਵੱਲ ਜਾਂਦੇ ਸਮੇਂ, ਡਰਾਈਵਰਾਂ ਨੂੰ ਹੁਣ ਯਮੁਨਾ ਖੱਦਰ, ਓਖਲਾ ਵਿਹਾਰ ਅਤੇ ਬਾਟਲਾ ਹਾਊਸ ਵਰਗੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਟ੍ਰੈਫਿਕ ਜਾਮ ਵਿੱਚ ਨਹੀਂ ਫਸਣਾ ਪਵੇਗਾ।…