Category: ਵਪਾਰ

ਸੋਨੇ ਦੀਆਂ ਕੀਮਤਾਂ ਘਟੀਆਂ, ਚਾਂਦੀ ‘ਚ 1500 ਰੁਪਏ ਦੀ ਗਿਰਾਵਟ, ਪੜ੍ਹੋ ਅੱਜ ਦੇ ਰੇਟ

ਚੰਡੀਗੜ੍ਹ, 16 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਿਛਲੇ ਕਈ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਬਦਲਾਅ ਆ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਸਥਿਰ ਰਹਿਣ ਤੋਂ ਬਾਅਦ,…

RBI ਨੇ 500 ਰੁਪਏ ਦੇ ਨੋਟ ਸਬੰਧੀ ਨਵੀਂ ਗਾਈਡਲਾਈਨ ਜਾਰੀ ਕੀਤੀ, ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ, 16 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਵਿੱਚ 500 ਰੁਪਏ ਦਾ ਨੋਟ ਲੈਣ-ਦੇਣ ਦਾ ਮੁੱਖ ਮਾਧਿਅਮ ਹੈ, ਪਰ ਨਕਲੀ ਨੋਟਾਂ ਦੀ ਵੱਧ ਰਹੀ ਸਮੱਸਿਆ ਨੇ ਚਿੰਤਾਵਾਂ ਵਧਾ ਦਿੱਤੀਆਂ…

ਇਸ ਸ਼ਾਨਦਾਰ ਡੈਬਿਟ ਕਾਰਡ ਨਾਲ ਹਰ ਮਹੀਨੇ 4800 ਰੁਪਏ ਕਮਾਉਣ ਦੇ ਤਰੀਕੇ, ਪੜ੍ਹੋ ਡਿਟੇਲ

ਚੰਡੀਗੜ੍ਹ, 16 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਜੇਕਰ ਤੁਹਾਡਾ ਕਿਸੇ ਵੀ ਬੈਂਕ ਵਿੱਚ ਖਾਤਾ ਹੈ ਤਾਂ ਬੈਂਕ ਤੁਹਾਨੂੰ ਡੈਬਿਟ ਕਾਰਡ ਜਾਰੀ ਕਰਦਾ ਹੈ। ਇਹ ਡੈਬਿਟ ਕਾਰਡ ਤੁਹਾਨੂੰ ਨਕਦੀ ਕਢਵਾਉਣ,…

TOLL ਨੂੰ ਲੈਕੇ ਪਿੰਡਾਂ ਦੇ ਲੋਕਾਂ ਲਈ ਵੱਡੀ ਰਾਹਤ, ਸਰਕਾਰ ਲਿਆ ਰਹੀ ਨਵਾਂ ਸਿਸਟਮ

ਚੰਡੀਗੜ੍ਹ, 16 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਰਾਸ਼ਟਰੀ ਰਾਜਮਾਰਗਾਂ ‘ਤੇ ਨਿੱਜੀ ਵਾਹਨਾਂ ਲਈ ਟੋਲ ਵਸੂਲੀ…

ਮਹਿੰਗਾਈ ਦਾ ਦਬਾਅ ਅਤੇ ਅਰਥਵਿਵਸਥਾ ਦੀ ਚਿੰਤਾ: ਆਰਬੀਆਈ ਨੂੰ ਲੈਣਾ ਪਵੇਗਾ ਸਖ਼ਤ ਤੇ ਫੈਸਲਾਕੁੰਨ ਰੁੱਖ

ਮੁੰਬਈ , 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅਰਥਵਿਵਸਥਾ ‘ਚ ਖਪਤਕਾਰਾਂ ਦੀ ਮੰਗ ਦੀ ਕਮੀ ਹੈ ਅਤੇ ਇਸ ਕਾਰਨ ਕੰਪਨੀਆਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਦੇਸ਼…

ਸੋਨਾ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ, ਖਰੀਦਦਾਰਾਂ ਲਈ ਸ਼ਾਨਦਾਰ ਮੌਕਾ, ਜਾਣੋ ਨਵੇਂ ਰੇਟ

ਚੰਡੀਗੜ੍ਹ, 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ ਹੈ। ਕਮਜ਼ੋਰ ਵਿਸ਼ਵ ਰੁਝਾਨਾਂ ਦੇ ਵਿਚਕਾਰ ਮੰਗਲਵਾਰ (14 ਜਨਵਰੀ) ਨੂੰ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨਾ ਅਤੇ ਚਾਂਦੀ…

ਹੁਣ ਔਰਤਾਂ ਘਰ ਖਰੀਦਣ ‘ਤੇ ਲੈ ਸਕਦੀਆਂ ਹਨ 2 ਲੱਖ ਰੁਪਏ ਦੀ ਛੂਟ ਅਤੇ ਕੁੱਲ 18 ਲੱਖ ਤੱਕ ਦਾ ਲਾਭ

ਚੰਡੀਗੜ੍ਹ, 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਔਰਤਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਸੀਂ ਵੀ ਆਪਣਾ ਘਰ ਖਰੀਦਣਾ ਚਾਹੁੰਦੇ ਹੋ ਤਾਂ ਇਹ ਹਫ਼ਤਾ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਜੇਕਰ…

ਘਰ ਬੈਠੇ ‘ਚਾਲੂ ਅਤੇ ਬੰਦ ਹੋ ਸਕੇਗੀ ਮੋਟਰ: ਖੇਤਾਂ ਵਿੱਚ ਸਵੇਰੇ ਜਾ ਕੇ ਮਿਹਨਤ ਕਰਨ ਦੀ ਲੋੜ ਨਹੀਂ

ਗੁਜਰਾਤ, 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਵੱਲਭੀਪੁਰ ਤਾਲੁਕਾ ਦੇ ਪਟਨਾ ਪਿੰਡ ਦੇ ਕਿਸਾਨ ਪ੍ਰਵੀਨਭਾਈ ਪਾਟੀਵਾਲਾ ਨੇ ਆਪਣੀ ਸਿਆਣਪ ਨਾਲ ਪਾਣੀ ਦੀ ਮੋਟਰ ਵਿੱਚ…

ਜੇਕਰ ਤੁਹਾਡਾ PNB ਵਿੱਚ ਅਕਾਊਂਟ ਹੈ, ਤਾਂ ਅੱਜ ਹੀ ਕਰਵਾਓ ਇਹ ਜ਼ਰੂਰੀ ਕੰਮ, ਨਹੀਂ ਤਾਂ ਖਾਤਾ ਹੋ ਜਾਵੇਗਾ ਬੰਦ

ਚੰਡੀਗੜ੍ਹ, 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-  ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਲਈ ਵੱਡੀ ਖ਼ਬਰ ਹੈ। ਜੇਕਰ ਤੁਹਾਡਾ ਵੀ ਇਸ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ…

2024 ਵਿੱਚ ਟੁੱਟੇ ਪ੍ਰਾਪਰਟੀ ਵਿਕਣ ਦੇ ਰਿਕਾਰਡ, ਬੀਤੇ ਸਾਲ ਵਿੱਚ ਕਿੰਨੀ ਜ਼ਮੀਨ ਵਿਕੀ

ਚੰਡੀਗੜ੍ਹ, 15 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੀ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ 2024 ਵਿੱਚ ਦੇਸ਼ ਭਰ ਵਿੱਚ ਕਿੰਨੀ ਜ਼ਮੀਨ ਵਿਕੀ ਸੀ? ਰੀਅਲ ਅਸਟੇਟ ਸਲਾਹਕਾਰ ਫਰਮ ਸੀਬੀਆਰਈ ਨੇ…