Category: ਵਪਾਰ

ਵਾਧੇ ਨਾਲ ਖੁੱਲ੍ਹਿਆ ਸਟਾਕ ਮਾਰਕੀਟ, ਸੈਂਸੈਕਸ 203 ਅੰਕ ਚੜ੍ਹਿਆ, ਨਿਫਟੀ 24,300 ਦੇ ਪਾਰ

4 ਜੁਲਾਈ (ਪੰਜਾਬੀ ਖਬਰਨਾਮਾ):ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਗ੍ਰੀਨ ਜ਼ੋਨ ‘ਚ ਖੁੱਲ੍ਹਿਆ ਹੈ। ਬੀਐੱਸਈ ‘ਤੇ ਸੈਂਸੈਕਸ 203 ਅੰਕਾਂ ਦੀ ਛਾਲ ਨਾਲ 80,190.04 ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ…

ਫੋਨਪੇ, ਐਮੇਜ਼ਾਨ ਪੇ, ਕ੍ਰੇਡ ਤੇ ਪੇਟੀਐਮ ਨਾਲ ਕ੍ਰੈਡਿਟ ਕਾਰਡ ਪੇਮੈਂਟ ਹੁਣ ਨਹੀਂ

4 ਜੁਲਾਈ (ਪੰਜਾਬੀ ਖਬਰਨਾਮਾ):ਭਾਰਤੀ ਰਿਜ਼ਰਵ ਬੈਂਕ (RBI) ਨੇ ਕ੍ਰੈਡਿਟ ਕਾਰਡ ਦੇ ਬਕਾਏ ਦੀ ਮੁੜ ਅਦਾਇਗੀ ‘ਚ ਬਦਲਾਅ ਕੀਤਾ ਹੈ। ਇਹ ਬਦਲਾਅ 1 ਜੁਲਾਈ ਤੋਂ ਲਾਗੂ ਹੋ ਗਏ ਹਨ। ਕੇਂਦਰੀ ਬੈਂਕ…

 ਬੈਂਕਿੰਗ-ਟੈਕ ਸ਼ੇਅਰਾਂ ‘ਚ ਆਈ ਤੇਜ਼ੀ

4 ਜੁਲਾਈ (ਪੰਜਾਬੀ ਖਬਰਨਾਮਾ): ਮਜ਼ਬੂਤ ​​ਗਲੋਬਲ ਸੰਕੇਤਾਂ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕਾਰੋਬਾਰ ਦੀ ਚੰਗੀ ਸ਼ੁਰੂਆਤ ਕੀਤੀ। ਇੱਕ ਦਿਨ ਪਹਿਲਾਂ ਨਵਾਂ ਰਿਕਾਰਡ ਬਣਾਉਣ ਤੋਂ ਬਾਅਦ…

ਅੱਜ ਤੋਂ ਮਹਿੰਗੇ ਹੋਏ Jio ਦੇ ਸਾਰੇ ਪਲਾਨ

03 ਜੁਲਾਈ (ਪੰਜਾਬੀ ਖ਼ਬਰਨਾਮਾ): ਰਿਲਾਇੰਸ ਜੀਓ ਦੇ ਪਲਾਨ ਅੱਜ (3 ਜੁਲਾਈ) ਤੋਂ ਮਹਿੰਗੇ ਹੋ ਰਹੇ ਹਨ ਅਤੇ ਹੁਣ ਗਾਹਕਾਂ ਨੂੰ ਰੀਚਾਰਜ ਲਈ ਪਹਿਲਾਂ ਨਾਲੋਂ 12% ਤੋਂ 25% ਜ਼ਿਆਦਾ ਖਰਚ ਕਰਨਾ ਪਵੇਗਾ।…

ਸੈਂਸੈਕਸ ਨੇ ਬਣਾਇਆ ਇਤਿਹਾਸ, ਪਹਿਲੀ ਵਾਰ 80 ਹਜ਼ਾਰ ਅੰਕਾਂ ਪਾਰ

03 ਜੁਲਾਈ (ਪੰਜਾਬੀ ਖ਼ਬਰਨਾਮਾ): ਮਜ਼ਬੂਤ ​​ਗਲੋਬਲ ਸਮਰਥਨ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਨਵਾਂ ਇਤਿਹਾਸ ਰਚ ਦਿੱਤਾ ਹੈ। ਅੱਜ ਕਾਰੋਬਾਰ ਸ਼ੁਰੂ ਹੁੰਦਿਆਂ ਹੀ ਸੈਂਸੈਕਸ ਨੇ 570 ਅੰਕਾਂ ਨੂੰ ਪਾਰ…

ਪੰਜ ਬੈਂਕਾਂ ਵਲੋਂ FD ‘ਤੇ ਵਿਆਜ ਦਰਾਂ ਵਿੱਚ ਵਾਧਾ

03 ਜੁਲਾਈ (ਪੰਜਾਬੀ ਖ਼ਬਰਨਾਮਾ):ਨਿੱਜੀ ਖੇਤਰ ਦਾ ਐਕਸਿਸ ਬੈਂਕ ਹੁਣ ਆਪਣੇ ਗਾਹਕਾਂ ਨੂੰ 17-18 ਮਹੀਨਿਆਂ ਦੀ ਮਿਆਦ ਲਈ 3 ਕਰੋੜ ਰੁਪਏ ਦੀ ਜਮ੍ਹਾਂ ਰਾਸ਼ੀ ‘ਤੇ 7.20 ਫੀਸਦੀ ਵਿਆਜ ਦੇਵੇਗਾ। ਸੀਨੀਅਰ ਨਾਗਰਿਕਾਂ…

 ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ

03 ਜੁਲਾਈ (ਪੰਜਾਬੀ ਖ਼ਬਰਨਾਮਾ): ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਅਜਿਹੇ ‘ਚ ਜੇਕਰ ਤੁਸੀਂ ਨਵੀਂ ਕੀਮਤ ਜਾਣੇ ਬਿਨਾਂ ਟੈਂਕੀ ‘ਚ ਤੇਲ ਭਰਵਾਉਂਦੇ ਹੋ…

 ਰਤਨ ਟਾਟਾ ਨੇ ਛਾਂਟੀ ਤੋਂ ਬਾਅਦ ਵੀ ਪੈਸੇ ਦੇ ਕੇ ਬਚਾਈ 115 ਮੁਲਾਜ਼ਮਾਂ ਦੀ ਨੌਕਰੀ

03 ਜੁਲਾਈ (ਪੰਜਾਬੀ ਖ਼ਬਰਨਾਮਾ): ਕੋਰੋਨਾ ਮਹਾਂਮਾਰੀ ਕਾਰਨ ਆਈ ਆਰਥਿਕ ਮੰਦੀ ਕਾਰਨ ਵੱਡੀਆਂ ਕੰਪਨੀਆਂ ਵੱਲੋਂ ਵੀ ਧੜਾ-ਧੜ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਇਸੇ ਸਮੇਂ ਟਾਟਾ ਕੰਪਨੀ ਨੇ ਵੱਡਾ ਦਿਲ…

ਸੋਨਾ-ਚਾਂਦੀ ਖਰੀਦਣ ਦਾ ਸੁਨਹਿਰੀ ਮੌਕਾ ਜਾਣੋ ਕੀ ਹੈ ਤਾਜ਼ਾ ਰੇਟ

02 ਜੁਲਾਈ (ਪੰਜਾਬੀ ਖ਼ਬਰਨਾਮਾ):ਜੁਲਾਈ ਦੇ ਦੂਜੇ ਦਿਨ ਸੋਨੇ ਦੀਆਂ ਕੀਮਤਾਂ ਸਥਿਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਵੀ ਗਿਰਾਵਟ ਆਈ ਹੈ। ਮੰਗਲਵਾਰ 2…

Zomato ਤੋਂ ਮੰਗਿਆ 9 ਕਰੋੜ ਤੋਂ ਵੱਧ ਦਾ ਟੈਕਸ

02 ਜੁਲਾਈ (ਪੰਜਾਬੀ ਖ਼ਬਰਨਾਮਾ):ਆਮਦਨ ਕਰ ਵਿਭਾਗ ਵੱਲੋਂ ਹਰ ਸਾਲ ਕਈ ਵੱਡੀਆਂ ਕੰਪਨੀਆਂ ਨੂੰ ਟੈਕਸ ਭਰਨ ਲਈ ਨੋਟਿਸ ਜਾਰੀ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਨੋਟਿਸ ਫੂਡ ਡਿਲੀਵਰੀ ਕੰਪਨੀ ਨੂੰ ਭੇਜਿਆ…