Gold Rate in Punjab: ਪਿਛਲੇ ਇਕ ਮਹੀਨੇ ‘ਚ ਸਭ ਤੋਂ ਘੱਟ ਕੀਮਤ ‘ਤੇ ਵਿਕ ਰਿਹਾ ਹੈ ਸੋਨਾ! ਜਾਣੋ ਕੀ ਹੈ ਰੇਟ
Gold-Silver Price Today(ਪੰਜਾਬੀ ਖ਼ਬਰਨਾਮਾ): ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਾਤਾਰ ਗਿਰਾਵਟ ਜਾਰੀ ਹੈ। ਇਨ੍ਹਾਂ ਕੀਮਤਾਂ ‘ਚ ਅੱਜ ਵੀ ਬਦਲਾਅ ਦੇਖਣ ਨੂੰ ਮਿਲਿਆ ਹੈ। ਭਾਰਤ ਵਿੱਚ 22 ਕੈਰੇਟ 10 ਗ੍ਰਾਮ ਸੋਨੇ…