ਚੋਣ ਨਤੀਜਿਆਂ ‘ਚ ਬਰਬਾਦ ਹੋਏ 43 ਲੱਖ ਕਰੋੜ, ਨਿਵੇਸ਼ਕਾਂ ਨੇ ਇੱਕ ਦਿਨ ‘ਚ ਗੁਆਈ 6 ਮਹੀਨਿਆਂ ਦੀ ਕਮਾਈ
4 ਜੂਨ (ਪੰਜਾਬੀ ਖਬਰਨਾਮਾ):ਹਾਏ ਓ ਸਟਾਕ ਮਾਰਕੀਟ! ਇਹੋ ਗੱਲ ਅੱਜ ਨਿਵੇਸ਼ਕਾਂ ਦੇ ਮੂੰਹੋਂ ਨਿਕਲ ਰਹੀ ਹੈ। ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਅਤੇ ਨਤੀਜਿਆਂ ਨੂੰ ਦੇਖਦਿਆਂ ਬਾਜ਼ਾਰ ਵਿੱਚ ਭਾਜੜ ਮੱਚ…