ਹੁਣ ਸਾਰਿਆਂ ਨੂੰ ਮਿਲੇਗੀ ਸਸਤੀ ਬੀਮਾ ਪਾਲਿਸੀ, IRDAI ਲੈ ਕੇ ਆ ਰਹੀ ਹੈ ਘੱਟ ਕੀਮਤ ਵਾਲੀਆਂ ਯੋਜਨਾਵਾਂ, ਪੜ੍ਹੋ ਡਿਟੇਲ
26 ਅਗਸਤ 2024 : ਇਹ ਯਕੀਨੀ ਬਣਾਉਣ ਲਈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ‘ਬੀਮਾ ਸੁਰੱਖਿਆ’ ਹੋਵੇ, IRDAI ਨੇ ਬੀਮਾ ਕੰਪਨੀਆਂ ਨੂੰ ਬੀਮਾ ਉਤਪਾਦਾਂ ਨੂੰ ਹੋਰ ਕਿਫਾਇਤੀ ਬਣਾਉਣ ਲਈ ਕਿਹਾ…
