Blinkit ਦੇ ਗੋਦਾਮ ‘ਤੇ ਮਾਰਿਆ Food Safety ਵਿਭਾਗ ਨੇ ਛਾਪਾ! ਮਿਲਿਆ Expire ਹੋਇਆ ਸਮਾਨ
7 ਜੂਨ (ਪੰਜਾਬੀ ਖਬਰਨਾਮਾ): ਕੁਝ ਹੀ ਮਿੰਟਾਂ ‘ਚ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਉਣ ਵਾਲੀ ਕੰਪਨੀ ਬਲਿੰਕਿਟ (Blinkit) ਦੇ ਗੋਦਾਮ ‘ਤੇ ਛਾਪਾ ਮਾਰਿਆ ਗਿਆ। ਫੂਡ ਸੇਫਟੀ ਵਿਭਾਗ (Food Safety Department) ਨੇ ਵੀਰਵਾਰ…