ਜੈਸਮੀਨ ਭਸੀਨ ਨੇ ਅੱਖਾਂ ਖਰਾਬ ਹੋਣ ਤੋਂ ਬਾਅਦ ਦੱਸੀ ਆਪਣੀ ਤਕਲੀਫ, ਕਿਹਾ- ‘ਠੀਕ ਨਾਲ ਦੇਖ ਨਹੀਂ ਸਕਦੀ ਪਰ…’
ਨਵੀਂ ਦਿੱਲੀ(ਪੰਜਾਬੀ ਖਬਰਨਾਮਾ):- ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਦੀਆਂ ਅੱਖਾਂ ‘ਚ ਕਾਂਟੈਕਟ ਲੈਂਸ ਦੇ ਕਾਰਨ ਨੁਕਸਾਨ ਪਹੁੰਚਿਆ ਹੈ,ਜਿਸ ਕਾਰਨ ਉਨ੍ਹਾਂ ਦੀ ਨਜ਼ਰ ‘ਤੇ ਬੁਰਾ ਅਸਰ ਪਿਆ ਹੈ। ਅਦਾਕਾਰਾ ਕਾਫੀ ਮੁਸੀਬਤ ‘ਚ…
