US Election Result: ‘ਇਤਿਹਾਸਕ ਜਿੱਤ ‘ਤੇ ਮੇਰੇ ਦੋਸਤ…’, ਕੁਝ ਖਾਸ ਅੰਦਾਜ਼ ’ਚ PM ਮੋਦੀ ਨੇ ਟਰੰਪ ਨੂੰ ਦਿੱਤੀ ਵਧਾਈ
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣ 2024 ਦੇ ਨਤੀਜੇ ਆ ਗਏ ਹਨ। ਇਸ ਨਾਲ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਬਾਅਦ ਟਰੰਪ ਨੂੰ…
