ਬਿਟਕੋਇਨ ਨੇ ਕਈਆਂ ਨੂੰ ਬਣਾਇਆ ਕਰੋੜਪਤੀ, ਅੱਜ ਰਾਜਨੀਤੀ ‘ਚ ਮਚਾ ਦਿੱਤੀ ਖਲਬਲੀ, ਆਖਿਰ ਕੀ ਹੈ ਬਿਟਕੋਇਨ ?
ਬਿਟਕੋਇਨ (Bitcoin) ਕ੍ਰਿਪਟੋਕਰੰਸੀ ਦਾ ਇੱਕ ਹਿੱਸਾ ਹੈ। ਬਿਟਕੋਇਨ ਇੱਕ ਵਰਚੁਅਲ ਕਰੰਸੀ ਹੈ। ਇਸਦਾ ਮਤਲਬ ਹੈ ਕਿ ਇਹ ਅਸਲ ਵਿੱਚ ਇੱਕ ਭੌਤਿਕ ਮੁਦਰਾ ਨਹੀਂ ਹੈ। ਇਹ ਕੰਪਿਊਟਰ ਸਿਸਟਮ ਦੁਆਰਾ ਤਿਆਰ ਕੀਤੀ…
