ਭਾਰਤ ਦੀ ਬੱਲੇਬਾਜ਼ੀ ਡਿੱਗੀ, 11 ਦੌੜਾਂ ‘ਚ 6 ਵਿਕਟ ਗਵਾਈਆਂ, ਆਸਟ੍ਰੇਲੀਆ ਨੇ ਟੀਮ 100 ‘ਤੇ ਢੇਰ ਕੀਤੀ
ਚੰਡੀਗੜ੍ਹ, 5 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਇਨ੍ਹੀਂ ਦਿਨੀਂ ਦੋ ਭਾਰਤੀ ਕ੍ਰਿਕਟ ਟੀਮਾਂ ਆਸਟ੍ਰੇਲੀਆ ਦੌਰੇ ‘ਤੇ ਹਨ। ਭਾਰਤੀ ਪੁਰਸ਼ ਟੀਮ ਨੇ ਦੌਰੇ ਦੇ ਪਹਿਲੇ ਹੀ ਟੈਸਟ ਮੈਚ ਵਿੱਚ ਆਸਟਰੇਲੀਆ ਨੂੰ ਬੁਰੀ…
