Author: Punjabi Khabarnama

ਕੈਨੇਡਾ ‘ਚ AP Dhillon ਦੇ ਘਰ ‘ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?

Canada Police: ਕੈਨੇਡਾ ‘ਚ ਗਾਇਕ ਏਪੀ ਢਿੱਲੋਂ(AP Dhillon) ਦੇ ਘਰ ‘ਤੇ ਗੋਲ਼ੀਬਾਰੀ ਕਰਨ ਵਾਲੇ ਵਿਅਕਤੀ ਨੂੰ ਉਥੋਂ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ…

ਦੀਵਾਲੀ ਮੌਕੇ ਹੋਇਆ ਵੱਡਾ ਹਾਦਸਾ, ਲੁਧਿਆਣਾ ‘ਚ ਉੱਨ ਦੇ ਗੋਦਾਮ ‘ਚ ਲੱਗੀ ਅੱਗ, ਪਟਾਕੇ ਡਿੱਗਣ ਦਾ ਖ਼ਦਸ਼ਾ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Punjab News: ਲੁਧਿਆਣਾ ‘ਚ ਉੱਨ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਇਲਾਕੇ ਦੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਤੁਰੰਤ ਗੋਦਾਮ ਮਾਲਕ ਨੂੰ ਸੂਚਨਾ ਦਿੱਤੀ।…

Stubble Brning: ਪਰਾਲੀ ਸਾੜਨ ਤੋਂ ਰੋਕਣ ਗਏ ਨੋਡਲ ਅਫਸਰ ਦੀ ਕੁੱਟਮਾਰ, ਹਸਪਤਾਲ ‘ਚ ਦਾਖਲ, FIR ਹੋਈ ਦਰਜ

Punjab News: ਪਟਿਆਲਾ ‘ਚ ਪਰਾਲੀ ਸਾੜਨ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਨੋਡਲ ਅਫਸਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀ ਨੋਡਲ ਅਫ਼ਸਰ ਹਸਪਤਾਲ ਵਿੱਚ ਦਾਖ਼ਲ ਹੈ। ਨੋਡਲ…

ਪੰਜਾਬ ਦੀ ਪਹਿਲੀ ਮਹਿਲਾ ਚੀਫ ਸਕੱਤਰ ਵਿਨੀ ਮਹਾਜਨ ਹੋਈ ਸੇਵਾਮੁਕਤ, 1987 ਬੈਂਚ ਦੀ IAS ਅਧਿਕਾਰੀ, ਪਤੀ ਰਹਿ ਚੁੱਕੇ NIA ਦੇ ਡੀਜੀ

Punjab News: ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਅਤੇ ਸੀਨੀਅਰ ਆਈਏਐਸ ਵਿੰਨੀ ਮਹਾਜਨ ਸੇਵਾਮੁਕਤ ਹੋ ਗਈ ਹੈ। ਫਿਲਹਾਲ ਉਹ ਕੇਂਦਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਵੀਰਵਾਰ ਨੂੰ ਸੇਵਾਮੁਕਤ ਹੋ…

Punjab News: ਦੀਵਾਲੀ ਦੀ ਗਈ ਨੌਜਵਾਨ ਨੂੰ ਵੱਡਾ ਜ਼ਖ਼ਮ ! ਪੋਟਾਸ਼ ਬੰਬ ਚੱਲਣ ਨਾਲ ਸੜੀ ਲੱਤ, PGI ਕੀਤਾ ਰੈਫਰ, ਜਾਣੋ ਕਿਵੇਂ ਹੋਇਆ ਹਾਦਸਾ ?

Diwali 2024: ਨੌਜਵਾਨ ਲਗਾਤਾਰ ਪਾਈਪਾਂ ਵਿੱਚ ਸਲਫਰ-ਪੋਟਾਸ਼ ਆਇਰਨ ਪਾ ਕੇ ਬੰਬ ਭੰਨ ਰਹੇ ਹਨ। ਪੋਟਾਸ਼ ਵੇਚਣ ਵਾਲੇ ਵੀ ਬਿਨਾਂ ਕਿਸੇ ਰੋਕ-ਟੋਕ ਦੇ ਪੋਟਾਸ਼ (ਬਾਰੂਦ) ਵੇਚ ਰਹੇ ਹਨ। ਬੀਤੀ ਰਾਤ ਜਨਕਪੁਰੀ…

Central Government: ਕੇਂਦਰ ਸਰਕਾਰ ਵੱਲੋਂ ਦੀਵਾਲੀ ਤੋਹਫਾ, ਲੱਖਾਂ ਪੈਨਸ਼ਨਰਾਂ ਨੂੰ ਮਿਲੇਗਾ 53% ਮਹਿੰਗਾਈ ਰਾਹਤ, ਪੈਨਸ਼ਨ ਦੀ ਵਧੀ ਰਾਸ਼ੀ

Diwali Gift from The Central Government: ਕੇਂਦਰ ਸਰਕਾਰ ਨੇ ਦੇਸ਼ ਦੇ ਲੱਖਾਂ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਜਿਸ ਨਾਲ ਆਮ ਜਨਤਾ ਅਤੇ ਕਰਮਚਾਰੀਆਂ ਦੇ ਚਿਹਰਿਆਂ ਉੱਪਰ ਖੁਸ਼ੀ ਵੇਖਣ ਨੂੰ…

ਤਿਉਹਾਰਾਂ ਦੇ ਸੀਜ਼ਨ ਨੇ ਭਰਿਆ ਸਰਕਾਰ ਦਾ ਖ਼ਜ਼ਾਨਾ ! ਅਕਤੂਬਰ ‘ਚ 9 ਫੀਸਦੀ ਵਧੀ GST ਕੁਲੈਕਸ਼ਨ, 1.87 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਸੂਲੀ

GST Collection: ਤਿਉਹਾਰਾਂ ਦੇ ਸੀਜ਼ਨ ਦੇ ਕਾਰਨ ਅਕਤੂਬਰ 2024 ਵਿੱਚ ਜੀਐਸਟੀ ਕੁਲੈਕਸ਼ਨ ਵਿੱਚ ਭਾਰੀ ਉਛਾਲ ਆਇਆ ਹੈ। ਅਕਤੂਬਰ ‘ਚ ਵਸਤੂਆਂ ਅਤੇ ਸੇਵਾਵਾਂ ਟੈਕਸ ਕੁਲੈਕਸ਼ਨ 1,87,346 ਕਰੋੜ ਰੁਪਏ ਸੀ, ਜੋ ਪਿਛਲੇ…

ਜੈਤੂਨ ਦਾ ਤੇਲ ਹੀ ਨਹੀਂ, ਜੈਤੂਨ ਦਾ ਨਮਕ ਵੀ ਕਈ ਬਿਮਾਰੀਆਂ ਦਾ ਇਲਾਜ, ਦਿਲ ਨੂੰ ਰੱਖਦਾ ਹੈ ਸਿਹਤਮੰਦ, ਪੜ੍ਹੋ ਇਸਦੇ ਲਾਭ

ਅੱਜ ਅਸੀਂ ਜਿਸ ਔਸ਼ਧੀ ਦੀ ਗੱਲ ਕਰਨ ਜਾ ਰਹੇ ਹਾਂ, ਬਹੁਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ। ਜੀ ਹਾਂ, ਅਸੀਂ ਅੱਜ ਤੱਕ ਜੈਤੂਨ ਦੇ ਤੇਲ ਦੇ ਫ਼ਾਇਦਿਆਂ ਬਾਰੇ ਪੜ੍ਹਦੇ…

ਸਰੀਰ ਦੀ ਸਫ਼ਾਈ ਕਰਦੇ ਸਮੇਂ ਕੰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਕੰਨਾਂ ਦੀ ਗੰਦਗੀ ਨੂੰ ਸਾਫ਼ ਕਰਨ ਦੇ ਘਰੇਲੂ ਉਪਚਾਰ

ਕੰਨਾਂ ਦੀ ਮੈਲ (Ear Wax) ਇੱਕ ਆਮ ਸਮੱਸਿਆ ਹੈ ਜੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਹ ਮੈਲ ਅਕਸਰ ਧੂਲ, ਪ੍ਰਦੂਸ਼ਣ, ਕੰਨ ਦੇ ਅੰਦਰ ਤੇਲ ਰਿਸਾਵ ਅਤੇ…

Cricket Updates: ਮੁੰਬਈ ‘ਚ ਹੋਵੇਗਾ IND vs NZ ਟੈਸਟ ਸੀਰੀਜ਼ ਦਾ ਤੀਜਾ ਮੈਚ, ਭਾਰਤੀ ਟੀਮ ਦੇ ਕਲੀਨ ਸਵੀਪ ਦਾ ਡਰ

ਭਾਰਤ ਅਤੇ ਨਿਊਜ਼ੀਲੈਂਡ (IND vs NZ) ਦੀ ਟੀਮ ਵਿਚ ਟੈਸਟ ਸੀਰੀਜ਼ ਖੇਡੀ ਜਾ ਰਹੀ ਸੀ। ਇਸ ਟੈਸਟ ਸੀਰੀਜ਼ ਵਿਚ 3 ਮੈਚ ਖੇਡੇ ਜਾਣੇ ਸਨ। ਇਹਨਾਂ ਵਿਚੋਂ 2 ਟੈਸਟ ਮੈਚ ਖੇਡੇ…