Author: Punjabi Khabarnama

ਪੇਟ ਦੀਆਂ ਸਮੱਸਿਆਵਾਂ ਤੋਂ ਇਮਿਊਨਿਟੀ ਤੱਕ, ਲਾਲ ਸਬਜ਼ੀ ਦੇ ਅਦਭੁਤ ਫਾਇਦੇ

ਲਾਲ ਸਬਜ਼ੀਆਂ, ਜਿਵੇਂ ਟਮਾਟਰ ਅਤੇ ਮਿਰਚ, ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ, ਇਮਿਊਨਿਟੀ ਵਧਾਉਣ ਅਤੇ ਖ਼ੂਨ ਨੂੰ ਸਾਫ਼ ਕਰਨ ਵਿੱਚ ਮਦਦਗਾਰ ਹਨ। ਇਹ ਸਿਹਤ ਲਈ ਬਹੁਤ ਫਾਇਦemand ਸਾਬਤ ਹੁੰਦੀਆਂ ਹਨ।

ਅਦਾਕਾਰਾ ਦਾ ਦਿਲ ਜਿੱਤਣ ਲਈ ਕ੍ਰਿਕਟਰ ਨੇ ਦਿੱਤੇ 7 ਫਰਿੱਜ, ਪਰ ਫਿਰ ਵੀ…

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) 70 ਦੇ ਦਹਾਕੇ ਦੀ ਬਾਲੀਵੁਡ ਅਦਾਕਾਰਾ ਅਤੇ ਉਸ ਸਮੇਂ ਦੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਦੀ ਇਹ ਪ੍ਰੇਮ ਕਹਾਣੀ ਕਿਸੇ ਫਿਲਮ ਦੀ…

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਕੰਵਲ ਚੀਮਾ ਦੀ ਫੋਟੋ, ਲੋਕ ਕਹਿ ਰਹੇ ‘Pakistan ਦੀ Aishwarya Rai’

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਪਾਕਿਸਤਾਨੀ ਬਿਜ਼ਨੈੱਸ ਵੂਮੈਨ ਕੰਵਲ ਚੀਮਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਉਸ ਨੂੰ ਐਸ਼ਵਰਿਆ ਰਾਏ ਦੀ ਲੁੱਕ-ਲਾਈਕ ਕਿਹਾ…

ਮਲਾਇਕਾ ਅਰੋੜਾ ਦੀ ਨਵੀਂ ਜੋੜੀ ਵਾਇਰਲ

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਇਨ੍ਹੀਂ ਦਿਨੀਂ ਆਪਣੇ ਅਫੇਅਰ ਦੀਆਂ ਅਫਵਾਹਾਂ ਕਾਰਨ ਸੁਰਖੀਆਂ ‘ਚ ਹੈ। ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ…

‘ਇੱਕ ਦੇਸ਼, ਇੱਕ ਚੋਣ’ ਦਾ ਰਾਹ ਸਾਫ਼! ਮੋਦੀ ਕੈਬਨਿਟ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਰਾਹ ਹੁਣ ਸਾਫ਼ ਹੋ ਗਿਆ ਹੈ। ਮੋਦੀ ਕੈਬਨਿਟ ਨੇ…

ਦਿੱਲੀ ਦੀਆਂ ਔਰਤਾਂ ਲਈ ਕੇਜਰੀਵਾਲ ਦਾ ਵੱਡਾ ਤੋਹਫ਼ਾ: ਖਾਤਿਆਂ ‘ਚ ਜਮ੍ਹਾ ਹੋਣਗੇ 2100 ਰੁਪਏ

 ਨਵੀਂ ਦਿੱਲੀ , 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਲਈ…

2034 FIFA World Cup: ਸਾਊਦੀ ਅਰਬ ਹੋਵੇਗਾ ਮੇਜ਼ਬਾਨ

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA ) ਨੇ 2034 ਵਿਸ਼ਵ ਕੱਪ ਅਤੇ 2030 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਐਲਾਨ ਕੀਤਾ ਹੈ। ਫੀਫਾ ਦੇ…

ਅਰਵਿੰਦ ਕੇਜਰੀਵਾਲ ਨੇ ਕੀਤਾ ‘ਮਹਿਲਾ ਸਨਮਾਨ ਯੋਜਨਾ’ ਦਾ ਐਲਾਨ, ਮਿਲਣਗੇ 1000 ਰੁਪਏ ਮਹੀਨਾ

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਮਹਿਲਾ ਸਨਮਾਨ ਯੋਜਨਾ ਦਾ ਐਲਾਨ ਕੀਤਾ। ਇਸ ਕਲਿਆਣਕਾਰੀ ਯੋਜਨਾ ਦੇ ਤਹਿਤ…

ਬਿਕਰਮ ਮਜੀਠੀਆ ਨੇ ਸ੍ਰੀ ਅਕਾਲ ਤਖਤ ਤੋਂ ਲੱਗੀ ਤਨਖਾਹ ਕੀਤੀ ਪੂਰੀ, ਦਿੱਤੀ ਰਿਪੋਰਟ

ਅੰਮ੍ਰਿਤਸਰ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਸ੍ਰੀ ਅਕਾਲ ਤਖਤ ਸਾਹਿਬ ਤੋਂ ਦੋ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਾਬਕਾ ਕੈਬਨਿਟ ਮੰਤਰੀਆਂ ਨੂੰ ਧਾਰਮਿਕ…

ਚੰਡੀਗੜ੍ਹ ਅਤੇ ਪੰਜਾਬ ‘ਚ ਸੀਤ ਲਹਿਰ ਜਾਰੀ, 14 ਤੱਕ ਯੈਲੋ ਅਲਰਟ

ਚੰਡੀਗੜ੍ਹ, 12 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੁੱਧਵਾਰ ਨੂੰ ਵੀ ਸੀਤ ਲਹਿਰ ਜਾਰੀ ਰਹੀ। ਪਿਛਲੇ 24 ਘੰਟਿਆਂ ’ਚ ਪੰਜਾਬ ਦੇ ਵੱਧ ਤੋਂ…