Author: Punjabi Khabarnama

ਆਤਿਸ਼ੀ ਦੀ ਵਿਧਾਇਕੀ ਖ਼ਤਰੇ ’ਚ? ਮੈਂਬਰੀ ਰੱਦ ਕਰਨ ਦੀ ਮੰਗ ਨਾਲ ਦਿੱਲੀ ਦੀ ਸਿਆਸਤ ਗਰਮ, ਛੇ ਮੰਤਰੀਆਂ ਵੱਲੋਂ ਵਿਧਾਨ ਸਭਾ ਸਪੀਕਰ ਨੂੰ ਪੱਤਰ

ਨਵੀਂ ਦਿੱਲੀ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ ਸਰਕਾਰ ਦੇ ਛੇ ਮੰਤਰੀਆਂ ਨੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਕੀਤੀ ਹੈ ਤੇ…

ਬੰਗਲਾਦੇਸ਼ ਵਿੱਚ ਹਿੰਦੂ ਭਾਈਚਾਰੇ ਖ਼ਿਲਾਫ਼ ਫਿਰ ਹਿੰਸਾ, ਆਟੋ ਰਿਕਸ਼ਾ ਚਾਲਕ ਦੀ ਕੁੱਟ-ਕੁੱਟ ਕੇ ਹੱਤਿਆ

ਨਵੀਂ ਦਿੱਲੀ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬੰਗਲਾਦੇਸ਼ ’ਚ ਘੱਟਗਿਣਤੀਆਂ ਖ਼ਿਲਾਫ਼ ਹਿੰਸਾ ਦਾ ਸਿਲਸਿਲਾ ਜਾਰੀ ਹੈ। ਫੇਨੀ ਜ਼ਿਲ੍ਹੇ ਦੇ ਦਾਗਨਭੁਈਆਂ ਇਲਾਕੇ ’ਚ ਐਤਵਾਰ ਰਾਤ ਨੂੰ ਦੁਰਾਕੀਆਂ ਨੇ ਤੇਜ਼ਧਾਰ ਵਾਲੇ…

ਮਨਰੇਗਾ ਘਪਲਾ: ਕਾਗਜ਼ਾਂ ‘ਚ ਮੁਰਦੇ ਵੀ ਮਜ਼ਦੂਰ, 80 ਸਾਲਾ ਬਜ਼ੁਰਗਾਂ ਦੇ ਨਾਂ ‘ਤੇ ਚੜ੍ਹਾਈਆਂ ਦਿਹਾੜੀਆਂ

ਨਵੀਂ ਦਿੱਲੀ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ’ਚ ਫ਼ਰਜ਼ੀਵਾੜੇ ਦੀ ਅਜੀਬ ਕਹਾਣੀ ਸਾਹਮਣੇ ਆਈ ਹੈ। ਲਗਪਗ ਪੰਜ ਲੱਖ ਅਜਿਹੇ ਮਜ਼ਦੂਰਾਂ ਦੇ…

ਦੁਨੀਆ ਬਦਲ ਦੇਵੇਗੀ AI: ਬਿਲ ਗੇਟਸ ਨੇ ਬਾਇਓ-ਟੈਰੋਰਿਜ਼ਮ ਨੂੰ ਦੱਸਿਆ ਵੱਡੀ ਚੁਣੌਤੀ

ਨਵੀਂ ਦਿੱਲੀ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਅਤੇ ਅਰਬਪਤੀ ਬਿਲ ਗੇਟਸ ਨੇ ਆਪਣੀ ਤਾਜ਼ਾ ਸਾਲਾਨਾ ਚਿੱਠੀ ਵਿੱਚ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ…

ਗਟ ਅਤੇ ਦਿਮਾਗ ਦਾ ਰਿਸ਼ਤਾ: ਕਿਵੇਂ ਹਾਜ਼ਮਾ ਤੁਹਾਡੇ ਦਿਲ-ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ

ਨਵੀਂ ਦਿੱਲੀ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਸੀਂ ਅਕਸਰ ਸੁਣਦੇ ਹਾਂ ਕਿ “ਜੈਸਾ ਅੰਨ, ਵੈਸਾ ਮਨ”, ਪਰ ਵਿਗਿਆਨ ਇਸ ਨੂੰ ਗਟ-ਬ੍ਰੇਨ ਐਕਸਿਸ (Gut-Brain Axis) ਦੇ ਨਾਮ ਨਾਲ ਜਾਣਦਾ ਹੈ।…

ਦਾਦਾ ਸਾਹਿਬ ਫਾਲਕੇ ਬਾਇਓਪਿਕ ‘ਤੇ ਫਿਰ ਲਟਕੀ ਤਾਰੀਖ਼: ਆਮਿਰ ਖਾਨ ਦੀ ਫ਼ਿਲਮ ਲਈ ਦਰਸ਼ਕਾਂ ਨੂੰ ਕਰਨਾ ਪਵੇਗਾ ਹੋਰ ਇੰਤਜ਼ਾਰ

ਨਵੀਂ ਦਿੱਲੀ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਆਮਿਰ ਖਾਨ ਦੀ ‘ਦਾਦਾ ਸਾਹਿਬ ਫਾਲਕੇ’ ਬਾਇਓਪਿਕ, ਜੋ ਜਨਵਰੀ ਵਿੱਚ ਸ਼ੁਰੂ ਹੋਣ ਵਾਲੀ ਸੀ, ਹੁਣ ਮਾਰਚ ਤੱਕ ਟਾਲ ਦਿੱਤੀ ਗਈ ਹੈ ਕਿਉਂਕਿ…

10 ਮਿੰਟ ਡਿਲੀਵਰੀ ਮਾਡਲ ‘ਤੇ ਬ੍ਰੇਕ: ਜ਼ੋਮੈਟੋ, ਸਵਿਗੀ ਤੇ ਜ਼ੈਪਟੋ ਦੇ ਡਿਲੀਵਰੀ ਪਾਰਟਨਰਾਂ ਨੂੰ ਵੱਡੀ ਰਾਹਤ

ਨਵੀਂ ਦਿੱਲੀ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬਲਿੰਕਿਟ, ਜ਼ੋਮੈਟੋ ਤੇ ਸਵਿਗੀ ਸਮੇਤ ਹੋਰ ਆਨਲਾਈਨ ਪਲੇਟਫਾਰਮਾਂ ਲਈ ਕੰਮ ਕਰਨ ਵਾਲੇ ਲੱਖਾਂ ਡਿਲੀਵਰੀ ਬੁਆਏਜ਼ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ।…

328 ਪਾਵਨ ਸਰੂਪ ਮਾਮਲੇ ‘ਚ SGPC ਦਫ਼ਤਰ ਪਹੁੰਚੀ SIT, ਜਾਂਚ ਨੇ ਫੜੀ ਤੇਜ਼ੀ

ਅੰਮ੍ਰਿਤਸਰ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):-  328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਿੱਟ ਟੀਮ ਦੇ ਮੈਂਬਰ ਪਹੁੰਚੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ…

CM ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ੀ ਦਾ ਨਵਾਂ ਸਮਾਂ ਤੈਅ, ਸਵੇਰ ਦੀ ਥਾਂ ਸ਼ਾਮ ਨੂੰ ਹਾਜ਼ਰੀ

 ਅੰਮ੍ਰਿਤਸਰ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):-  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣਗੇ। ਮੁੱਖ ਮੰਤਰੀ ਮਾਨ ਦੇ ਰੁਝੇਵੇਂ ਹੋਣ…

ਧਰਮਿੰਦਰ ਦੀ ਆਖ਼ਰੀ ਫ਼ਿਲਮ ਕਿਉਂ ਨਹੀਂ ਦੇਖਣਾ ਚਾਹੁੰਦੀ ਹੇਮਾ ਮਾਲਿਨੀ?

ਨਵੀਂ ਦਿੱਲੀ, 13 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਧਰਮਿੰਦਰ ਦੇ ਨਿਧਨ ਨੂੰ ਡੇਢ ਮਹੀਨਾ ਪੂਰਾ ਹੋ ਚੁੱਕਾ ਹੈ ਪਰ ਅਜੇ ਵੀ ਉਨ੍ਹਾਂ ਦਾ ਪਰਿਵਾਰ ਅਦਾਕਾਰ ਨੂੰ ਖੋਣ ਦੇ ਗ਼ਮ ਵਿੱਚੋਂ…