Author: Punjabi Khabarnama

ਪਸ਼ੂ ਪਾਲਣ ਦੀ 19 ਕਨਾਲ ਜ਼ਮੀਨ ‘ਤੇ ਪੁਲਿਸ ਦਾ ਦਾਅਵਾ—ਲਿਖਤੀ ਦਲੀਲ ਬਣੀ ਚਰਚਾ ਦਾ ਵਿਸ਼ਾ

ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਪੁਲਿਸ ਨੇ ਸੁਲਤਾਨਪੁਰ ਲੋਧੀ ਵਿਖੇ ਪਸ਼ੂ ਪਾਲਣ ਵਿਭਾਗ ਦੀ ਖਾਲੀ ਪਈ 25 ਕਨਾਲ ਦੇ ਕਰੀਬ ਜ਼ਮੀਨ ਵਿੱਚੋਂ 19 ਕਨਾਲ ਜ਼ਮੀਨ ਪੰਜਾਬ ਪੁਲਿਸ…

ਪੰਜਾਬ ਰੋਡਵੇਜ਼–ਪਨਬਸ ਅਤੇ PRTC ਦੇ ਕੰਟਰੈਕਟ ਮੁਲਾਜ਼ਮ ਆਗੂ ਗ੍ਰਿਫ਼ਤਾਰ, ਵੱਡਾ ਕਾਰਨ ਆਇਆ ਸਾਹਮਣੇ

ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- PRTC ਦੇ ਸੀਟੂ ਨਾਲ ਸਬੰਧਤ ਯੂਨੀਅਨ-ਪੰਜਾਬ ਰੋਡਵੇਜ਼/ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸਾਰੇ ਆਗੂਆਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਗ੍ਰਿਫਤਾਰ ਕਰ ਲਿਆ…

ਚੰਨੀ ਦੀ ਪਾਵਰ ਸ਼ੋਅ ਤੋਂ ਬਾਅਦ ਕਾਂਗਰਸ ਵਿੱਚ ਫੇਰਬਦਲ ਦੀਆਂ ਗੱਲਾਂ ਤੇਜ਼, ਵੱਡੇ ਨੇਤਾ ਘਰ ਪਹੁੰਚੇ

ਚੰਡੀਗੜ੍ਹ, 28 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਘਰ ਵਿਚ ਕਾਂਗਰਸ ਦੇ ਵੱਡੇ ਆਗੂਆਂ ਦਾ…

ਬੱਚੀ ਦੇ ਦਰਿੰਦਗੀ ਭਰੇ ਕਤਲ ‘ਤੇ ਜਥੇਦਾਰ ਗੜਗੱਜ ਦੀ ਮੰਗ—ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ

 ਜਲੰਧਰ, 27 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਬੀਤੇ…

ਸੈਸ਼ਨ ‘ਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਜ਼ਰਅੰਦਾਜ਼, ਲਾਲਪੁਰਾ ਨੇ ਪੰਜਾਬ ਸਰਕਾਰ ਨੂੰ ਘੇਰਿਆ

ਚੰਡੀਗੜ੍ਹ, 27 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਵਿਧਾਨ ਸਭਾ…

AAP ਨੇ ਨਸ਼ਾ ਤਸਕਰੀ ਸਬੰਧੀ ਦੋਸ਼ਾਂ ਦੇ ਮੱਦੇਨਜ਼ਰ ਮੋਗਾ ਮੇਅਰ ਨੂੰ ਪਾਰਟੀ ਤੋਂ ਕੱਢਿਆ

ਚੰਡੀਗੜ੍ਹ, 27 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਮ ਆਦਮੀ ਪਾਰਟੀ ਨੇ ਮੋਗਾ ਦੇ ਮੇਅਰ ਨੂੰ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਚਲਦਿਆ ਪਾਰਟੀ ਵਿੱਚੋਂ ਕੱਢਿਆ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ…

ਹਾਰਟ ਅਟੈਕ ਰਿਸਕ ਨੂੰ ਘਟਾਉਣ ਲਈ ਨਵੀਂ ਦਵਾਈ, ਤਿਆਰ ਕੋਲੈਸਟ੍ਰੋਲ ਹੋਵੇਗਾ ਜੜ ਤੋਂ ਕੰਟਰੋਲ

ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਵਿਗਿਆਨ ਜ਼ਿੰਦਗੀ ਨੂੰ ਬਹੁਤ ਆਸਾਨ ਬਣਾਉਣ ‘ਤੇ ਤੁਲਿਆ ਹੋਇਆ ਹੈ। ਕਈ ਲਾਇਲਾਜ ਬਿਮਾਰੀਆਂ ਦੇ ਇਲਾਜ ਲੱਭੇ ਜਾ ਰਹੇ ਹਨ। ਅਸੀਂ ਕੈਂਸਰ ਟੀਕਾ…

ਗੌਤਮ ਗੰਭੀਰ ਦਾ ਬਿਆਨ: ਮੇਰੇ ਭਵਿੱਖ ਦਾ ਫੈਸਲਾ BCCI ਕਰੇ, ਭਾਰਤੀ ਕ੍ਰਿਕਟ ਮੇਰੇ ਨਾਲੋਂ ਵੱਧ ਮਹੱਤਵਪੂਰਨ

ਨਵੀਂ ਦਿੱਲੀ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):-  ਦੱਖਣੀ ਅਫਰੀਕਾ ਹੱਥੋਂ 0-2 ਦੀ ਕਰਾਰੀ ਹਾਰ ਤੋਂ ਬਾਅਦ ਗੁਹਾਟੀ ਵਿੱਚ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਦੇ ਹੋਏ ਭਾਰਤੀ ਟੀਮ ਦੇ…

IND vs SA: ਦੱਖਣੀ ਅਫਰੀਕਾ ਦੀ ਇਤਿਹਾਸਕ ਜਿੱਤ, ਟੀਮ ਇੰਡੀਆ ਨੂੰ 2-0 ਨਾਲ ਹਰਾ ਕੀਤਾ ਕਲੀਨ ਸਵੀਪ

ਨਵੀਂ ਦਿੱਲੀ , 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- 26 ਨਵੰਬਰ 2025… ਭਾਰਤੀ ਕ੍ਰਿਕਟ ਇਤਿਹਾਸ ਦਾ ਇੱਕ ਅਜਿਹਾ ਦਿਨ, ਜਿਸ ਨੂੰ ਪ੍ਰਸ਼ੰਸਕ ਸ਼ਾਇਦ ਹੀ ਕਦੇ ਭੁੱਲ ਸਕਣਗੇ। ਗੁਹਾਟੀ ਵਿੱਚ ਖੇਡੇ…

ਪੰਜਾਬ ਅੰਤਰ ਯੂਨੀਵਰਸਿਟੀ ਯੁਵਕ ਮੇਲੇ ‘ਚ ਪਹਿਲੀ ਵਾਰ ਗੱਤਕੇ ਦੀ ਸ਼ਮੂਲੀਅਤ

ਚੰਡੀਗੜ੍ਹ, 26 ਨਵੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 3 ਦਸੰਬਰ ਤੱਕ ਚਾਰ…