Author: Punjabi Khabarnama

ਭਾਰਤ–ਅਮਰੀਕਾ ਟ੍ਰੇਡ ਡੀਲ ‘ਤੇ ਪੀਊਸ਼ ਗੋਇਲ ਦਾ ਵੱਡਾ ਬਿਆਨ: “ਇਤਿਹਾਸਕ ਸਮਝੌਤਾ, ਕਿਸਾਨਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ

ਨਵੀਂ ਦਿੱਲੀ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਅਤੇ ਅਮਰੀਕਾ ਵਿਚਾਲੇ ਹੋਈ ਵਪਾਰਕ ਡੀਲ (Trade Deal) ਨੂੰ ਲੈ ਕੇ ਕੇਂਦਰੀ ਵਣਜ ਮੰਤਰੀ ਪੀਊਸ਼ ਗੋਇਲ ਨੇ ਸੰਸਦ ਵਿੱਚ ਵੱਡਾ ਬਿਆਨ…

ਸੰਗਰੂਰ ਸਿਵਲ ਹਸਪਤਾਲ ’ਚ ਲਾਪਰਵਾਹੀ ਦੀ ਹੱਦ ਪਾਰ: ਐਮਰਜੈਂਸੀ ਵਾਰਡ ਦੇ ਬੈੱਡ ’ਤੇ ਕੁੱਤਾ, ਮਰੀਜ਼ਾਂ ਲਈ ਨਹੀਂ ਥਾਂ

ਸੰਗਰੂਰ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ਼ਹਿਰ ਵਿਚ ਆਵਾਰਾ ਖੂੰਖਾਰ ਕੁੱਤਿਆਂ ਦਾ ਵਧਦਾ ਖੌਫ ਹੁਣ ਇਕ ਗੰਭੀਰ ਜਨ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਦਾ ਜਾ ਰਿਹਾ ਹੈ। ਹਾਲਾਤ…

ਨਕੋਦਰ ਪੁਲਿਸ ਦੀ ਗੈਂਗਸਟਰ ਗੁਰਗਿਆਂ ਨਾਲ ਝੜਪ, ਮੁਕਾਬਲੇ ਮਗਰੋਂ ਫਿਰੌਤੀ ਕੇਸ ਦੇ ਦੋ ਆਰੋਪੀ ਗ੍ਰਿਫ਼ਤਾਰ

ਨਕੋਦਰ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਨਕੋਦਰ ਪੁਲਿਸ ਨੇ ਸਮਾਂ ਰਹਿੰਦੇ ਇੱਕ ਵੱਡੀ ਫਾਇਰਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਫਿਰੌਤੀ ਅਤੇ ਫਾਇਰਿੰਗ ਮਾਮਲੇ ਵਿੱਚ ਸ਼ਾਮਲ ਦੋ ਮੁਲਜ਼ਮਾਂ ਨੂੰ ਮੁਕਾਬਲੇ…

ਗਿਆਨੀ ਬੁੱਟਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਬਣਾਉਣ ’ਤੇ ਚਰਚਾ

 ਅੰਮ੍ਰਿਤਸਰ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਛੁੱਟੀ ’ਤੇ ਜਾਣ ਤੋਂ ਬਾਅਦ ਕਾਰਜਕਾਰੀ ਤੌਰ ’ਤੇ ਵਧੀਕ ਮੁੱਖ ਗੰਥੀ ਗਿਆਨੀ…

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ’ਚ ਖਜ਼ਾਨਾ ਵੰਡ ਨੂੰ ਲੈ ਕੇ ਵਿਵਾਦ, ਜਥੇਦਾਰ ਵੱਲੋਂ ਮੈਨੇਜਰ ਤੋਂ ਤੁਰੰਤ ਰਿਪੋਰਟ ਤਲਬ

ਅੰਮ੍ਰਿਤਸਰ, 04 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਨੇ ਕਿਹਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ‘ਸੇਵਕ ਜਥਾ ਇਸ਼ਨਾਨ’ ਸਮੂਹ…

ਅਮਰੀਕਾ ਨਾਲ ਟ੍ਰੇਡ ਡੀਲ ਤੋਂ ਬਾਅਦ PM ਮੋਦੀ ਦਾ ਭਰੋਸੇ ਭਰਿਆ ਸੰਦੇਸ਼: ਆਤਮ-ਵਿਸ਼ਵਾਸ ਨਾਲ ਹਰ ਮੰਜ਼ਿਲ ਸੰਭਵ

ਨਵੀਂ ਦਿੱਲੀ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਤਮ-ਵਿਸ਼ਵਾਸ ਉਹ ਸ਼ਕਤੀ ਹੈ ਜੋ ਸਭ ਕੁਝ ਸੰਭਵ ਬਣਾਉਂਦੀ ਹੈ ਅਤੇ ‘ਵਿਕਸਿਤ ਭਾਰਤ’ ਦੇ ਸੁਪਨੇ…

ਵਿਦੇਸ਼ ਜਨਮੇ ਭਾਰਤੀਆਂ ਲਈ ਵੋਟ ਦਾ ਰਾਹ ਖੁੱਲ੍ਹਾ: ਜਨਮ ਸਥਾਨ ਦੀ ਪਾਬੰਦੀ ਹਟਾਈ

ਲਖਨਊ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਜਿਹੇ ਭਾਰਤੀ, ਜੋ ਵਿਦੇਸ਼ ’ਚ ਜੰਮੇ ਹਨ, ਉਹ ਵੀ ਹੁਣ ਇਥੇ ਵੋਟਰ ਬਣ ਸਕਦੇ ਹਨ। ਚੋਣ ਕਮਿਸ਼ਨ ਨੇ ਅਜਿਹੇ ਲੋਕਾਂ ਨੂੰ ਫਾਰਮ-6 ਜਾਂ…

ਮਜੀਠੀਆ ਦੀ ਵਾਪਸੀ ਨਾਲ ਅਕਾਲੀ ਦਲ ਨੂੰ ਮਿਲੇਗੀ ਸਿਆਸੀ ਤਾਕਤ! ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਉਲਟਫੇਰ ਦੇ ਸੰਕੇਤ

ਚੰਡੀਗੜ੍ਹ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕਰੀਬ 9 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਮਜੀਠੀਆ ਨੂੰ…

ਡੱਬਵਾਲੀ ਰੋਡ ਹਾਦਸੇ ’ਤੇ ਸੁਪਰੀਮ ਕੋਰਟ ਦੀ ਫਟਕਾਰ, ਬਠਿੰਡਾ ਡੀਸੀ ਨੇ ਬਣਾਈ 4 ਮੈਂਬਰੀ ਜਾਂਚ ਕਮੇਟੀ

 ਬਠਿੰਡਾ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬਠਿੰਡਾ ਜ਼ਿਲ੍ਹੇ ਵਿੱਚ ਡੱਬਵਾਲੀ ਰੋਡ ’ਤੇ 17 ਜਨਵਰੀ 2026 ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦਾ ਸੁਪਰੀਮ ਕੋਰਟ ਕਮੇਟੀ ਰੋਡ ਸੇਫਟੀ ਕਮੇਟੀ ਵੱਲੋਂ ਗੰਭੀਰ…

ਸੁਖਬੀਰ ਬਾਦਲ ਵੱਲੋਂ ਪੇਸ਼ੀ ਤੋਂ ਛੋਟ ਦੀ ਅਰਜ਼ੀ — ਮਾਮਲੇ ਦੀ ਸੁਣਵਾਈ 14 ਫਰਵਰੀ ਨੂੰ ਮੁਲਤਵੀ

ਚੰਡੀਗੜ੍ਹ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਣਹਾਨੀ ਦੇ 9 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਤੋਂ…