Author: Punjabi Khabarnama

ਟਰੰਪ ਦਾ ਨਵਾਂ ‘ਗੋਲਡ ਕਾਰਡ’ ਵੀਜ਼ਾ ਪ੍ਰੋਗਰਾਮ, ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਲਈ ਖਰਚ ਕਰਨੇ ਪੈਣਗੇ 10 ਲੱਖ ਡਾਲਰ

ਵਾਸ਼ਿੰਗਟਨ, 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ (ਅਮਰੀਕੀ ਸਮੇਂ ਅਨੁਸਾਰ) ਨੂੰ ਵ੍ਹਾਈਟ ਹਾਊਸ ਵਿੱਚ ਕਾਰੋਬਾਰੀ ਆਗੂਆਂ ਦੀ ਮੌਜੂਦਗੀ ਵਿੱਚ ਬਹੁ-ਉਡੀਕ ਵਾਲੇ “ਟਰੰਪ ਗੋਲਡ ਕਾਰਡ”…

AI ਵੀਡੀਓ ਦੀ ਬੇਹਿਸਾਬ ਭਰਮਾਰ: ਰੀਅਲ ਤੇ ਫੇਕ ਦੀ ਪਛਾਣ ਹੋਈ ਮੁਸ਼ਕਿਲ, ਲੋਕ ਸੱਚ ਸਮਝ ਕੇ ਕਰ ਰਹੇ ਟਿੱਪਣੀਆਂ

ਵਾਸ਼ਿੰਗਟਨ , 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅੱਜਕਲ੍ਹ ਇੰਟਰਨੈੱਟ ਮੀਡੀਆ ’ਤੇ ਲੋਕਾਂ ਦਾ ਕਾਫ਼ੀ ਸਮਾਂ ਬੀਤਦਾ ਹੈ। ਇਨ੍ਹਾਂ ਪਲੇਟਫਾਰਮਾਂ ’ਤੇ ਏਆਈ ਜਨਰੇਟਿਡ ਵੀਡੀਓਜ਼ ਦਾ ਹੜ੍ਹ ਆ ਗਿਆ ਹੈ। ਲੋਕ ਰੀਅਲ…

ਝੋਲਾਛਾਪ ਨੇ ਯੂਟਿਊਬ ਤੋਂ ਦੇਖ ਕੇ ਕੀਤਾ ਆਪਰੇਸ਼ਨ, ਔਰਤ ਦੀ ਮੌਤ—ਸਿਹਤ ਵਿਭਾਗ ਨੇ ਤੁਰੰਤ ਲਿਆ ਨੋਟਿਸ

ਉੱਤਰ ਪ੍ਰਦੇਸ਼, 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਯੂ-ਟਿਊਬ ’ਤੇ ਦੇਖ ਕੇ ਖਾਣਾ ਬਣਾਉਣ ਅਤੇ ਘਰੇਲੂ ਇਲਾਜ਼ ਕਰਨ ਦੀਆਂ ਗੱਲਾਂ ਤਾਂ ਆਮ ਹਨ, ਪਰ ਆਪਰੇਸ਼ਨ ਕਰਨ ਦਾ ਮਾਮਲਾ ਸੁਣਨ ’ਚ…

ਹਾਈ ਕੋਰਟ ਸਖ਼ਤ: 5 ਹਜ਼ਾਰ ਦੀ ਟਿਕਟ 40 ਹਜ਼ਾਰ ਕਿਉਂ? ਏਅਰਲਾਈਨਜ਼ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਕੇਂਦਰ ਤੋਂ ਜਵਾਬ ਤਲਬ

ਨਵੀਂ ਦਿੱਲੀ, 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿੱਲੀ ਸਮੇਤ ਦੇਸ਼ ਭਰ ’ਚ ਇੰਡੀਗੋ ਏਅਰਲਾਈਨ ਦੀਆਂ ਸੈਂਕੜੇ ਉਡਾਣਾਂ ਦੇ ਰੱਦ ਹੋਣ ਨਾਲ ਹਜ਼ਾਰਾਂ ਯਾਤਰੀਆਂ ਨੂੰ ਨਾਕਾਬਿਲੇ ਬਰਦਾਸ਼ਤ ਪੀੜਾ ’ਤੇ ਦਿੱਲੀ…

IPS ਪੂਰਨ ਸੁਸਾਇਡ ਕੇਸ: ਦੋ ਮਹੀਨੇ ਬਾਅਦ ਵੀ ਚਾਰਜਸ਼ੀਟ ਨਹੀਂ, 40 ਲੋਕਾਂ ਤੋਂ ਪੁੱਛਗਿੱਛ ਮੁਕੰਮਲ

ਚੰਡੀਗੜ੍ਹ, 11 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਹਰਿਆਣਾ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਦੋ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ…

ਆਯੁਸ਼ਮਾਨ ਭਾਰਤ ਯੋਜਨਾ: ਇਨ੍ਹਾਂ ਬਿਮਾਰੀਆਂ ‘ਤੇ ਨਹੀਂ ਮਿਲੇਗੀ ਇਲਾਜ ਦੀ ਸਹੂਲਤ— ਲਿਸਟ ਜਾਰੀ

ਨਵੀਂ ਦਿੱਲੀ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਤਹਿਤ ਲੋਕਾਂ ਨੂੰ ਆਯੁਸ਼ਮਾਨ ਕਾਰਡ ਪ੍ਰਦਾਨ ਕੀਤਾ ਜਾਂਦਾ ਹੈ। ਇਸ ਕਾਰਡ ਦੇ ਜ਼ਰੀਏ ਲੋਕਾਂ ਨੂੰ 5 ਲੱਖ…

US–India Trade Deal: ਭਾਰਤ ਵੱਲੋਂ ਅਮਰੀਕਾ ਨੂੰ ਵੱਡਾ ਵਪਾਰਕ ਆਫ਼ਰ

ਨਵੀਂ ਦਿੱਲੀ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਸਮਝੌਤੇ (India-US Trade Deal) ‘ਤੇ ਦੋ ਦਿਨਾਂ ਦੀ ਗੱਲਬਾਤ ਰਾਜਧਾਨੀ ਦਿੱਲੀ ਵਿੱਚ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ…

H-1B ਵੀਜ਼ਾ ਲਈ ਅਮਰੀਕਾ ਦੇ ਨਵੇਂ ਨਿਯਮ ਜਾਰੀ: ਭਾਰਤੀਆਂ ਲਈ ਕੀ ਹੋਵੇਗਾ ਵੱਡਾ ਬਦਲਾਅ?

ਨਵੀਂ ਦਿੱਲੀ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ ਹੁਣ ਤੱਕ 85,000 ਵੀਜ਼ੇ ਰੱਦ ਕੀਤੇ ਗਏ ਹਨ। ਯੂਐਸ ਸਟੇਟ ਡਿਪਾਰਟਮੈਂਟ…

AAP ਨੇਤਾ ਤੇ ਅਦਾਕਾਰਾ ਨੂੰ ਮਾਰਨ ਦੀ ਧਮਕੀ ਦੇਣ ਵਾਲਾ ਸ਼ਖਸ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਮ ਆਦਮੀ ਪਾਰਟੀ (ਆਪ) ਦੀ ਹਲਕਾ ਇੰਚਾਰਜ ਸੋਨੀਆ ਮਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ…

ਪਟਿਆਲਾ SSP ਛੁੱਟੀ ‘ਤੇ: ਜਾਖੜ ਦਾ ਦਾਅਵਾ- ਮਾਨ ਸਰਕਾਰ ਨੇ ਚੋਣਾਂ ‘ਤੇ ਪ੍ਰਭਾਵ ਪਾਉਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ

ਜਲੰਧਰ ,10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਸੁਰੱਖਿਆ ਨੂੰ ਲੈ ਕੇ ਐਸ.ਐਸ.ਪੀ. ਦੀ ਮੀਟਿੰਗ ਦੀ ਆਡੀਓ ਵਾਇਰਲ ਹੋਣ ਦੇ ਵਿਵਾਦ ਤੋਂ ਬਾਅਦ ਪਟਿਆਲਾ…