Author: Punjabi Khabarnama

ਪਾਕਿਸਤਾਨ ’ਚ ‘ਧੁਰੰਧਰ’ ਦਾ ਡੰਕਾ, ਰਣਵੀਰ ਸਿੰਘ ਦੀ ਫ਼ਿਲਮ ਟੌਪ ’ਤੇ, ਪ੍ਰੋਡਿਊਸਰ ਨੇ ‘ਸ਼ੋਲੇ’ ਨਾਲ ਕੀਤੀ ਤੁਲਨਾ

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ‘ਧੁਰੰਧਰ’ ਫ਼ਿਲਮ ਦੀ ਨਿਰਮਾਤਾ ਜੋਤੀ ਦੇਸ਼ਪਾਂਡੇ ਆਪਣੀ ਫ਼ਿਲਮ ਦੀ ਅਪਾਰ ਸਫ਼ਲਤਾ ਤੋਂ ਕਾਫ਼ੀ ਖ਼ੁਸ਼ ਹਨ। ਜਿਸ ਤਰ੍ਹਾਂ ਸਿਨੇਮਾਘਰਾਂ ਤੋਂ ਬਾਅਦ ਹੁਣ ਓਟੀਟੀ…

ਰੇਲ ਯਾਤਰੀਆਂ ਲਈ ਵੱਡੀ ਸੁਵਿਧਾ: 25 ਟ੍ਰੇਨਾਂ ਵਿੱਚ IRCTC ਦੀ ‘ਈ-ਪੈਂਟਰੀ’ ਸੇਵਾ ਸ਼ੁਰੂ, ਹੁਣ ਖਾਣੇ ਦੀ ਕੋਈ ਟੈਨਸ਼ਨ ਨਹੀਂ

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (IRCTC) ਨੇ ਯਾਤਰੀਆਂ ਦੇ ਸਫਰ ਨੂੰ ਹੋਰ ਸੁਖਾਲਾ ਬਣਾਉਂਦੇ ਹੋਏ 25 ਮੇਲ ਐਕਸਪ੍ਰੈਸ ਟ੍ਰੇਨਾਂ ਵਿੱਚ…

PF ਨਿਯਮਾਂ ਵਿੱਚ ਵੱਡਾ ਬਦਲਾਅ 2026: 7.5 ਲੱਖ ਤੱਕ ਟੈਕਸ ਫ੍ਰੀ ਨਿਵੇਸ਼, ਜਾਣੋ ਕਰਮਚਾਰੀ ਤੇ ਕੰਪਨੀਆਂ ਨੂੰ ਕੀ ਲਾਭ?

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰ ਸਰਕਾਰ ਨੇ ਬਜਟ 2026-27 ਵਿੱਚ ਪ੍ਰੋਵੀਡੈਂਟ ਫੰਡ (PF) ਟਰੱਸਟਾਂ ਨਾਲ ਜੁੜੇ ਟੈਕਸ ਨਿਯਮਾਂ ਨੂੰ ਸਰਲ ਬਣਾਉਣ ਦੀ ਤਜਵੀਜ਼ ਰੱਖੀ ਹੈ। ਇਸ…

ਬਾਜਵਾ ਖ਼ਿਲਾਫ਼ ਮੋਰਚਾ: ਹਰਭਜਨ ਸਿੰਘ ਈਟੀਓ ਬਾਰੇ ਬਿਆਨ ’ਤੇ ‘ਆਪ’ ਆਗੂਆਂ ਵੱਲੋਂ MLA ਹੋਸਟਲ ਦਾ ਘੇਰਾਓ

ਚੰਡੀਗੜ੍ਹ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਸ਼ਬਦੀ ਜੰਗ ਦੇਖਣ ਨੂੰ ਮਿਲੀ ਹੈ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਅਤੇ ਆਗੂਆਂ ਨੇ ਸੋਮਵਾਰ…

Operation Prahar 2: ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, 12 ਲੱਖ ਦੀ ਡਰੱਗ ਮਨੀ, 6 ਪਿਸਤੌਲ ਅਤੇ 115 ਗ੍ਰਾਮ ਹੈਰੋਇਨ ਬਰਾਮਦ

ਅੰਮ੍ਰਿਤਸਰ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਲੋਕਾਂ ਨੂੰ 12 ਲੱਖ ਰੁਪਏ ਦੀ ਡਰੱਗ ਮਨੀ, ਛੇ ਪਿਸਤੌਲ ਅਤੇ 115 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।…

Epstein Files ਖੁਲਾਸਾ: ਅਮਰੀਕਾ ਤੋਂ ਫਰਾਂਸ ਤੱਕ ਸਿਆਸੀ ਭੂਚਾਲ, ਕਈ ਅਸਤੀਫ਼ੇ; 80 ਦੇਸ਼ਾਂ ਵਿੱਚ ਜਾਂਚ ਤੇਜ਼

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਦੇ ਬਦਨਾਮ ਸੈਕਸ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੇ ਦਸਤਾਵੇਜ਼ ਜਿਵੇਂ-ਜਿਵੇਂ ਸਾਹਮਣੇ ਆ ਰਹੇ ਹਨ, ਦੁਨੀਆ ਭਰ ਵਿੱਚ ਹਲਚਲ ਤੇਜ਼ ਹੋ ਗਈ…

ਦਿੱਲੀ ਵਿੱਚ ਸੁਰੱਖਿਆ ਅਲਰਟ: 9 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਬੰਬ ਸਕੁਐਡ ਵੱਲੋਂ ਜਾਂਚ ਜਾਰੀ

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ 9 ਨਾਮੀ ਸਕੂਲਾਂ ਨੂੰ ਬੰਬ…

ਦਲਾਈ ਲਾਮਾ ਬਾਰੇ ਵਾਇਰਲ ਦਾਵਿਆਂ ’ਤੇ ਸਪੱਸ਼ਟਤਾ: ਐਪਸਟੀਨ ਨਾਲ ਕੋਈ ਲਿੰਕ ਨਹੀਂ, ਦਫ਼ਤਰ ਨੇ ਖੰਡਨ ਕੀਤਾ

ਧਰਮਸ਼ਾਲਾ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਤਿੱਬਤੀ ਧਰਮ ਗੁਰੂ ਦਲਾਈ ਲਾਮਾ ਦੇ ਦਫ਼ਤਰ ਨੇ ਇੰਟਰਨੈੱਟ ਮੀਡੀਆ ‘ਤੇ ਪ੍ਰਸਾਰਿਤ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਤਿੱਬਤੀ ਅਧਿਆਤਮਿਕ…

ਬਜਟ ਸੈਸ਼ਨ ਦੇ ਨੌਵੇਂ ਦਿਨ ਸੰਸਦ ਗਰਮਾਈ, ਲੋਕ ਸਭਾ ’ਚ ਜ਼ਬਰਦਸਤ ਹੰਗਾਮਾ: ਓਮ ਬਿਰਲਾ ਖ਼ਿਲਾਫ਼ ਅਵਿਸ਼ਵਾਸ ਮਤੇ ਦੀ ਤਿਆਰੀ!

ਨਵੀਂ ਦਿੱਲੀ, 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੰਸਦ ਦੇ ਬਜਟ ਸੈਸ਼ਨ ਦੌਰਾਨ ਲਗਾਤਾਰ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਹੰਗਾਮਾ…

CTET ਵਿਵਾਦ ਗਰਮਾਇਆ: ਸਿੱਖ ਉਮੀਦਵਾਰਾਂ ਨਾਲ ਭੇਦਭਾਵ ਦੇ ਦੋਸ਼, SGPC ਵੱਲੋਂ ਜਾਂਚ ਦੇ ਹੁਕਮ

ਅੰਮ੍ਰਿਤਸਰ , 09 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਵਿਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣ ਦਾ ਕਰੜਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ…