Author: Punjabi Khabarnama

ਕਪਿਲ ਦੇਵ ਦਾ ਬੋਲ਼ਡ ਬਿਆਨ: “ਗੌਤਮ ਗੰਭੀਰ ਕੋਚ ਨਹੀਂ, ਉਹ ਲੈੱਗ ਸਪਿਨਰ ਜਾਂ ਕੀਪਰ ਨੂੰ ਕੀ ਸਿਖਾਉਣਗੇ”

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):-ਭਾਰਤ ਨੂੰ 1983 ਵਿਸ਼ਵ ਕੱਪ ਦਾ ਖਿਤਾਬ ਦਿਵਾਉਣ ਵਾਲੇ ਕਪਤਾਨ ਕਪਿਲ ਦੇਵ ਨੇ ਗੌਤਮ ਗੰਭੀਰ ਦੇ ਕੰਮ ਕਰਨ ਦੇ ਸਟਾਈਲ ‘ਤੇ ਆਪਣੀ ਰਾਏ…

8ਵੇਂ ਪੇ ਕਮਿਸ਼ਨ ਦੀ ਦੇਰੀ ਪੈ ਸਕਦੀ ਭਾਰੀ—ਕਰਮਚਾਰੀਆਂ ਦੀ ਤਨਖਾਹ ’ਤੇ ਪੈ ਸਕਦਾ ਵੱਡਾ ਪ੍ਰਭਾਵ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):-  ਜੇਕਰ ਤੁਸੀਂ 8ਵੇਂ ਤਨਖਾਹ ਕਮਿਸ਼ਨ (8ਵਾਂ CPC) ਦੇ ਅਧੀਨ ਆਉਣ ਵਾਲੇ ਕੇਂਦਰੀ ਸਰਕਾਰ ਦੇ ਕਰਮਚਾਰੀ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ…

ਪ੍ਰਾਈਵੇਟ ਸੈਕਟਰ ਕਰਮਚਾਰੀਆਂ ਲਈ ਖੁਸ਼ਖਬਰੀ: EPFO ਨੇ EDLI ਸਕੀਮ ਅਧੀਨ ਲਾਭ ਵਧਾਉਣ ਦਾ ਐਲਾਨ ਕੀਤਾ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਕਰਮਚਾਰੀ ਭਵਿੱਖ ਨਿਧੀ ਸੰਗਠਨ (Employees Provident Fund Organization) ਨੇ EDLI ਸਕੀਮ ਬਾਰੇ ਇੱਕ…

ਸਾਬਕਾ ਏਅਰਲਾਈਨਜ਼ ਕਰਮਚਾਰੀਆਂ ਲਈ ED ਨੇ ਵਾਪਸ ਕਰਵਾਏ 312 ਕਰੋੜ ਰੁਪਏ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਕਰਮਚਾਰੀਆਂ ਨੂੰ ਲੰਬੇ ਸਮੇਂ ਤੋਂ ਬਕਾਇਆ ਰਕਮ…

ਅਮਰੀਕਾ ਦੇ ਬ੍ਰਾਊਨ ਯੂਨੀਵਰਸਿਟੀ–MIT ਇਲਾਕੇ ‘ਚ ਗੋਲੀਬਾਰੀ, ਸ਼ੂਟਰ ਨੇ ਆਪਣੇ ਆਪ ਨੂੰ ਮਾਰੀ ਗੋਲੀ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬੀਤੇ ਸ਼ਨੀਵਾਰ ਨੂੰ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵਿੱਚ ਫਾਈਨਲ ਪ੍ਰੀਖਿਆ ਦੌਰਾਨ ਇੱਕ ਸ਼ੱਕੀ ਵਿਅਕਤੀ ਕੈਂਪਸ ਵਿੱਚ ਆਇਆ ਅਤੇ ਸਾਰਿਆਂ ‘ਤੇ ਅੰਨ੍ਹੇਵਾਹ ਫਾਇਰਿੰਗ…

ਸਾਊਦੀ ਅਰਬ ’ਚ ਅਦਭੁਤ ਨਜ਼ਾਰਾ: ਰੇਗਿਸਤਾਨ ’ਚ ਬਰਫ਼ਬਾਰੀ ਨਾਲ ਤਾਪਮਾਨ ਡਿੱਗਿਆ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰੇਗਿਸਤਾਨ ਅਤੇ ਝੁਲਸਾ ਦੇਣ ਵਾਲੀ ਗਰਮੀ ਲਈ ਮਸ਼ਹੂਰ ਸਾਊਦੀ ਅਰਬ ਤੋਂ ਬਰਫ਼ਬਾਰੀ ਦੀ ਵੀਡੀਓ ਸਾਹਮਣੇ ਆਈ ਹੈ। ਸਾਊਦੀ ਵਿੱਚ ਹੋਈ ਬਰਫ਼ਬਾਰੀ ਦੀ…

ਪੰਜਾਬ ’ਚ ਠੰਢ ਦੀ ਮਾਰ ਜਾਰੀ: ਸੰਘਣੀ ਧੁੰਦ ਦਾ ਆਰੇਂਜ ਅਲਰਟ, ਹਵਾਈ ਤੇ ਰੇਲ ਸੇਵਾਵਾਂ ਪ੍ਰਭਾਵਿਤ

ਚੰਡੀਗੜ੍ਹ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਛਾਈ ਰਹੀ। ਕਈ ਜ਼ਿਲ੍ਹਿਆਂ ’ਚ ਤਾਂ ਦ੍ਰਿਸ਼ਤਾ 50 ਮੀਟਰ ਤਾਂ ਕਿਤੇ ਬਹੁਤ ਹੀ ਘੱਟ ਰਹੀ। ਧੁੰਦ…

ਜ਼ਿਲ੍ਹਾ ਤੇ ਬਲਾਕ ਸੰਮਤੀ ਚੋਣਾਂ ’ਚ ਆਪ ਦਾ ਦਬਦਬਾ, ਕਾਂਗਰਸ ਨੂੰ ਝਟਕਾ, ਅਕਾਲੀ-ਭਾਜਪਾ ’ਚ ਸੁਧਾਰ

ਚੰਡੀਗੜ੍ਹ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਬੁੱਧਵਾਰ ਨੂੰ ਸਵੇਰੇ ਅੱਠ ਵਜੇ ਤੋਂ…

NIA ਦਾ ਸਨਸਨੀਖੇਜ਼ ਖੁਲਾਸਾ: Delhi Blast ਤੋਂ ਪਹਿਲਾਂ ਮਨੁੱਖੀ ਬੰਬ ਬਣਨ ਦੀ ਤਿਆਰੀ ’ਚ ਸੀ ਯਾਸੀਰ

ਨਵੀਂ ਦਿੱਲੀ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਲਾਲ ਕਿਲ੍ਹੇ ਦੇ ਬਾਹਰ ਹਰਿਆਣਾ ਨੰਬਰ ਦੀ ਆਈ-20 ਕਾਰ ’ਚ ਮਨੁੱਖੀ ਬੰਬ ਬਣ ਕੇ ਧਮਾਕਾ ਕਰਨ ਦੇ ਮਾਮਲੇ ’ਚ ਰਾਸ਼ਟਰੀ ਜਾਂਚ ਏਜੰਸੀ…

ਲੁਧਿਆਣਾ ’ਚ ‘ਆਪ’ ਦੀ ਧੰਨਵਾਦ ਰੈਲੀ ਦੌਰਾਨ ਗੋਲੀਕਾਂਡ: ਸਾਬਕਾ ਕਾਂਗਰਸੀ ਸਰਪੰਚ ਵੱਲੋਂ ਫਾਇਰਿੰਗ, ਪੰਜ ਲੋਕ ਜ਼ਖ਼ਮੀ

ਲੁਧਿਆਣਾ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਲਾਕ ਸੰਮਤੀ ਚੋਣਾਂ ਤੋਂ ਬਾਅਦਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਬੁੱਧਵਾਰ ਸ਼ਾਮ ਮਾਲੇਰਕੋਟਲਾ ਰੋਡ ਦੇ ਨਜ਼ਦੀਕ ਬਚਿੱਤਰ ਨਗਰ ’ਚ ਖ਼ੂਨ-ਖ਼ਰਾਬੇ ’ਚ ਬਦਲ…