Author: Punjabi Khabarnama

ਵੈਨੇਜ਼ੁਏਲਾ ‘ਚ ਮਾਦੁਰੋ ਗ੍ਰਿਫ਼ਤਾਰੀ ‘ਤੇ ਭਾਰਤ ਸਰਕਾਰ ਦੀ ਚਿੰਤਾ, ਜੈਸ਼ੰਕਰ ਨੇ ਦਿੱਤੀ ਪ੍ਰਤਿਕਿਰਿਆ

ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਨਵੇਂ ਸਾਲ ਦੇ ਸ਼ੁਰੂ ਹੁੰਦਿਆਂ ਹੀ ਵੈਨੇਜ਼ੁਏਲਾ ਵਿੱਚ ਵੱਡੀ ਸਿਆਸੀ ਹਲਚਲ ਹੋਈ ਹੈ। ਅਮਰੀਕੀ ਕਾਰਵਾਈ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ…

ਬੰਗਲਾਦੇਸ਼ ‘ਚ ਫਿਰ ਹਿੰਸਾ: ਹਿੰਦੂ ਦੁਕਾਨਦਾਰ ਦੀ ਹੱਤਿਆ, 35 ਦਿਨਾਂ ਵਿੱਚ 11 ਹਿੰਦੂਆਂ ਦੀ ਮੌਤ

ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਬੰਗਲਾਦੇਸ਼ ’ਚ ਹਿੰਦੂਆਂ ਦੀ ਹੱਤਿਆ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸੋਮਵਾਰ ਰਾਤ ਨਰਸਿੰਗਦੀ ’ਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ…

ਅਮਰੀਕਾ ‘ਚ ਨਸ਼ਾ ਤਸਕਰੀ ਮਾਮਲਾ: ਦੋ ਪੰਜਾਬੀ ਯੁਵਕ ਗ੍ਰਿਫ਼ਤਾਰ, ਸੈਮੀ ਟਰੱਕ ‘ਚੋਂ 300 ਪੌਂਡ ਕੋਕੀਨ ਬਰਾਮਦ

ਵਾਸ਼ਿੰਗਟਨ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ’ਚ ਅਧਿਕਾਰੀਆਂ ਨੇ ਕੋਕੀਨ ਤਸਕਰੀ ਦੇ ਇਕ ਵੱਡੇ ਮਾਮਲੇ ’ਚ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕੀ ਗ੍ਰਿਹ ਸੁਰੱਖਿਆ ਵਿਭਾਗ (ਡੀਐੱਚਐੱਸ) ਮੁਤਾਬਕ…

ਦਿੱਲੀ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਦਾ ਸਖ਼ਤ ਰੁਖ: ‘ਸਾਰਾ ਦੋਸ਼ ਕਿਸਾਨਾਂ ‘ਤੇ ਧਰਨਾ ਗਲਤ’, ਹੋਰ ਕਾਰਣ ਵੀ ਜ਼ਿੰਮੇਵਾਰ

ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੁਪਰੀਮ ਕੋਰਟ ਵਿਚ ਇੱਕ ਵਾਰ ਫਿਰ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਡੀ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਚੀਫ਼ ਜਸਟਿਸ (ਸੀਜੇਆਈ)…

ਵੋਟਰ ਸੂਚੀ ਵਿਵਾਦ: ਸੋਨੀਆ ਗਾਂਧੀ ਵੱਲੋਂ ਜਵਾਬ ਲਈ ਸਮਾਂ ਮੰਗਣ ’ਤੇ ਨਵਾਂ ਮੋੜ

ਨਵੀਂ ਦਿੱਲੀ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਵੋਟਰ ਸੂਚੀ ’ਚ ਨਾਂ ਸ਼ਾਮਲ ਕੀਤੇ ਜਾਣ ਨਾਲ ਜੁੜੇ ਵਿਵਾਦ ’ਚ ਕਾਂਗਰਸ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੇ ਵਿਸ਼ੇਸ਼ ਅਦਾਲਤ ’ਚ…

ਵੜਿੰਗ ਦਾ ਸੁਖਬੀਰ ਨੂੰ ਸਿਆਸੀ ਚੈਲੇਂਜ: ਗਿੱਦੜਬਾਹਾ ਤੋਂ ਚੋਣ ਲੜਨ ਦੀ ਖੁੱਲ੍ਹੀ ਚੁਣੌਤੀ, ਸਿੱਧੀ ਟੱਕਰ ਦਾ ਐਲਾਨ

ਚੰਡੀਗੜ੍ਹ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਹਨ। ਉਨ੍ਹਾਂ…

UT ਕੈਡਰ IAS ਨੂੰ FCI GM ਬਣਾਉਣ ’ਤੇ ਪੰਜਾਬ ਸਰਕਾਰ ਅਸਹਿਮਤ, CM ਮਾਨ ਨੇ ਜਤਾਈ ਨਾਰਾਜ਼ਗੀ

ਚੰਡੀਗੜ੍ਹ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਦੇ ਪੰਜਾਬ ਦੇ ਚੰਡੀਗੜ੍ਹ ਸਥਿਤ ਹੈੱਡਕੁਆਰਟਰ ’ਚ ਜਨਰਲ ਮੈਨੇਜਰ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ।…

ਪਾਵਨ ਸਰੂਪ ਮਾਮਲਾ: SGPC ਦਾ ਸਪਸ਼ਟ ਐਲਾਨ—ਪੁਲਿਸ ਨੂੰ ਨਾ ਰਿਕਾਰਡ, ਨਾ ਸਹਿਯੋਗ; ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੀ ਅੰਤਿਮ

 ਅੰਮ੍ਰਿਤਸਰ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਸਬੰਧੀ ਮਾਮਲੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਤੇ ਸਰਕਾਰ ਵਿਚਕਾਰ ਵਿਵਾਦ ਡੂੰਘਾ…

ਸਕਿਨ ਕੇਅਰ ‘ਚ ਵੱਡੀ ਭੁੱਲ! ਇਨ੍ਹਾਂ 7 ਗਲਤੀਆਂ ਕਾਰਨ ਮਹਿੰਗੇ ਪ੍ਰੋਡਕਟਸ ਵੀ ਫੇਲ੍ਹ

ਨਵੀਂ ਦਿੱਲੀ, 06 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਹਰ ਔਰਤ ਚਾਹੁੰਦੀ ਹੈ ਕਿ ਉਸਦੀ ਚਮੜੀ ਲੰਬੇ ਸਮੇਂ ਤੱਕ ਜਵਾਨ ਅਤੇ ਸਿਹਤਮੰਦ ਰਹੇ। ਹਾਲਾਂਕਿ ਰੁਝੇਵਿਆਂ ਭਰੇ ਸਮਾਂ-ਸਾਰਣੀ, ਵਧਦੀਆਂ ਜ਼ਿੰਮੇਵਾਰੀਆਂ ਅਤੇ ਸਵੈ-ਦੇਖਭਾਲ…

ਚਾਂਦੀ ਨੇ ਤੋੜੇ ਸਾਰੇ ਰਿਕਾਰਡ: ਕੀਮਤ 2.50 ਲੱਖ ਰੁਪਏ ਤੋਂ ਪਾਰ, ਅਗਲਾ ਉਛਾਲ ਕਿੱਥੇ ਤੱਕ?

ਨਵੀਂ ਦਿੱਲੀ, 06 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਅੱਜ 6 ਜਨਵਰੀ ਨੂੰ ਚਾਂਦੀ ਨੇ ਐਮਸੀਐਕਸ (MCX – ਮਲਟੀ ਕਮੋਡਿਟੀ ਐਕਸਚੇਂਜ) ‘ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ। 1 ਕਿਲੋ ਚਾਂਦੀ ਦੀ…