Dilroz Kaur Murder Case: ਜਿੱਥੇ ਜਿਊਂਦੀ ਦੱਬੀ ਸੀ ਦਿਲਰੋਜ਼; ਮਾਪਿਆਂ ਨੇ ਉਸ ਥਾਂ ਦਿੱਤੀ ਸ਼ਰਧਾਂਜਲੀ, ਨਹੀਂ ਰੁਕ ਰਹੇ ਮਾਂ ਦੇ ਹੰਝੂ
Dilroz Kaur Murder Case(ਪੰਜਾਬੀ ਖ਼ਬਰਨਾਮਾ): ਪੰਜਾਬ ਦੇ ਲੁਧਿਆਣਾ ਵਿੱਚ ਢਾਈ ਸਾਲ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢੀ ਔਰਤ ਨੀਲਮ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਔਰਤ ਨੇ ਪਹਿਲਾਂ…
