Author: Punjabi Khabarnama

ਸਰਕਾਰ ਨੇ ਈ-ਕਾਮਰਸ ਪਲੇਟਫਾਰਮਾਂ ‘ਤੇ ਨਕੇਲ ਕਸੀ, ਕੈਸ਼ ਆਨ ਡਿਲੀਵਰੀ ਫੀਸ ਦੀ ਜਾਂਚ ਸ਼ੁਰੂ

03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰ ਸਰਕਾਰ ਐਮਾਜ਼ਾਨ (Amazon) ਅਤੇ ਫਲਿੱਪਕਾਰਟ (Flipkart) ਵਰਗੀਆਂ ਔਨਲਾਈਨ ਸ਼ਾਪਿੰਗ ਕੰਪਨੀਆਂ ਦੀ ਜਾਂਚ ਕਰ ਰਹੀ ਹੈ। ਇਸ ਜਾਂਚ ਦਾ ਉਦੇਸ਼ ਕੈਸ਼-ਆਨ-ਡਿਲੀਵਰੀ (COD) ਲਈ ਵਸੂਲੀ…

ਅਮਰੀਕਾ ਸ਼ਟਡਾਊਨ ਨਾਲ ਹਾਹਾਕਾਰ: ਹਰ ਰੋਜ਼ 88 ਬਿਲੀਅਨ ਡਾਲਰ ਦਾ ਨੁਕਸਾਨ, ਹਜ਼ਾਰਾਂ ਨੌਕਰੀਆਂ ਖ਼ਤਰੇ ’ਚ

ਨਵੀਂ ਦਿੱਲੀ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਇਸ ਸਮੇਂ ਬੰਦ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਾਲ ਟਰੰਪ ਦੇ ਦੇਸ਼ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਦਿ…

“ਨੌਕਰੀ ਢੰਗ ਨਾਲ ਕਰ, ਨਹੀਂ ਤਾਂ ਨਿਪਟਾ ਦਿਆਂਗਾ” – ਵਿਧਾਇਕ ਵੱਲੋਂ ਪੁਲਿਸ ਇੰਸਪੈਕਟਰ ਨੂੰ ਧਮਕੀ

ਉੱਤਰ ਪ੍ਰਦੇਸ਼, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਇੱਕ ਭਾਜਪਾ ਵਿਧਾਇਕ ਵੱਲੋਂ ਯੂਪੀ ਪੁਲਿਸ ਇੰਸਪੈਕਟਰ ਨੂੰ ਧਮਕੀ ਦੇਣ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ…

“ਯੂਰਪੀਅਨ ਨੇਤਾਵਾਂ ਤੱਕ ਪਹੁੰਚ ਔਖੀ, ਪਰ ਮੋਦੀ ਆਸਾਨੀ ਨਾਲ ਮਿਲਦੇ ਹਨ” – ਡੱਚ ਕੰਪਨੀ ਅਧਿਕਾਰੀ ਨੇ ਕੀਤੀ ਵਡਿਆਈ

ਨਵੀਂ ਦਿੱਲੀ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਡੱਚ ਸੈਮੀਕੰਡਕਟਰ ਦਿੱਗਜ ASML ਲਈ ਗਲੋਬਲ ਪਬਲਿਕ ਰਿਲੇਸ਼ਨਜ਼ ਦੇ ਕਾਰਜਕਾਰੀ ਉਪ ਪ੍ਰਧਾਨ, ਫ੍ਰੈਂਕ ਹੀਮਸਕਰਕ ਨੇ ਹੁਣ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ…

ਪੋਰਟਲ ਖੁਲਣ ਦੇ ਬਾਵਜੂਦ ਕਿਸਾਨਾਂ ਨੂੰ ਝੋਨਾ ਮੰਡੀ ‘ਚ ਵੇਚਣ ਵਿੱਚ ਮੁਸ਼ਕਿਲਾਂ

ਸੋਨੀਪਤ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਾਉਣੀ ਦੇ ਸੀਜ਼ਨ ਦੌਰਾਨ ਬਦਲਦੇ ਮੌਸਮ ਦਾ ਕਿਸਾਨਾਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਵੀਰਵਾਰ ਦੁਪਹਿਰ ਨੂੰ ਰੁਕ-ਰੁਕ ਕੇ ਹੋਈ ਬਾਰਿਸ਼ ਨੇ ਨਾ…

ਰਾਜਵੀਰ ਜਵੰਦਾ ਦੀ ਸਿਹਤ ‘ਚ ਵੱਡਾ ਅਪਡੇਟ, ਡਾਕਟਰਾਂ ਨੇ ਦਿੱਤੀ ਜਾਣਕਾਰੀ… ਪੂਰੀ ਖ਼ਬਰ ਪੜ੍ਹੋ।

ਚੰਡੀਗੜ੍ਹ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਉਤੇ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ। ਰਾਜਵੀਰ ਜਵੰਦਾ ਬਾਰੇ ਹਸਪਤਾਲ ਤੋਂ ਤਾਜ਼ਾ ਅਪਡੇਟ…

ਅਕਾਲੀ ਦਲ ਨਾਲ ਭਾਜਪਾ ਨੂੰ ਕਰਨਾ ਚਾਹੀਦਾ ਹੈ ਸਮਝੌਤਾ, ਭਿੰਡਰਾਂਵਾਲੇ ਨੇ ਕਦੇ ਨਹੀਂ ਕੀਤੀ ਖ਼ਾਲਿਸਤਾਨ ਦੀ ਮੰਗ: ਕੈਪਟਨ ਅਮਰਿੰਦਰ

ਚੰਡੀਗੜ੍ਹ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਭਾਜਪਾ ਨੂੰ ਅਕਾਲੀ…

ਆਰਥਿਕ ਔਕੜਾਂ ਦੇ ਬਾਵਜੂਦ ਪੰਜਾਬ ਵੱਲੋਂ 13,971 ਕਰੋੜ ਦੀ ਜੀਐੱਸਟੀ ਪ੍ਰਾਪਤੀ, ਕੌਮੀ ਔਸਤ ਤੋਂ ਚੰਗਾ ਪ੍ਰਦਰਸ਼ਨ: ਚੀਮਾ

 ਚੰਡੀਗੜ੍ਹ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤੀ ਸਾਲ ਦੇ ਪਹਿਲੀ ਅੱਧ (ਅਪ੍ਰੈਲ-ਸਤੰਬਰ 2025) ਦੌਰਾਨ 13,971 ਕਰੋੜ ਰੁਪਏ ਦਾ ਕੁੱਲ ਜੀਐੱਸਟੀ…

ਫਿਰੋਜ਼ਪੁਰ ਘੋਟਾਲਾ: ਜਿਉਂਦੇ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ 19 ਲੱਖ ਹੜਪੇ, ਪਤਨੀ ਸਮੇਤ 3 ਨਾਮਜ਼ਦ

ਫਿਰੋਜ਼ਪੁਰ, 03 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਿੰਡ ਨਵਾਂ ਪੁਰਬਾ ਵਿਚ ਰਹਿਣ ਵਾਲੇ ਨੌਜਵਾਨ ਨਾਲ ਫਰਜ਼ੀ ਵਿਆਹ ਸਾਬਿਤ ਕਰ ਕੇ ਔਰਤ ਨੇ ਇਕ ਵਿਅਕਤੀ ਦਾ ਜਾਅਲੀ ਮੌਤ ਸਰਟੀਫਿਕੇਟ ਬਣਵਾ ਲਿਆ।…

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ

ਚੰਡੀਗੜ੍ਹ, 2 ਅਕਤੂਬਰ, 2025 (ਪੰਜਾਬੀ ਖਬਰਨਾਮਾ ਬਿਊਰੋ ) : ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼…