ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ‘ਚ ਪੁਲਿਸ ਨੇ ਰਾਜਸਥਾਨ ਤੋਂ ਫੜਿਆ 5ਵਾਂ ਮੁਲਜ਼ਮ
Salman Khan residence firing case(ਪੰਜਾਬੀ ਖ਼ਬਰਨਾਮਾ): ਮੁੰਬਈ ਕਰਾਈਮ ਬਰਾਂਚ ਪੁਲਿਸ (Mumbai Crime Branch) ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ‘ਚ 5ਵਾਂ ਮੁਲਜ਼ਮ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਪੁਲਿਸ…
