Yashasvi Jaiswal ਨਹੀਂ, ਖੱਬੇ ਹੱਥ ਦੇ ਇਸ ਬੱਲੇਬਾਜ਼ ਦੇ ਮੁੁਰੀਦ ਹੋਏ Nathan Lyon, ਕਿਹਾ- ਭਵਿੱਖ ‘ਚ ਬਣੇਗਾ ਸੁਪਰਸਟਾਰ ਖਿਡਾਰੀ
ਸਪੋਰਟਸ ਡੈਸਕ, ਨਵੀਂ ਦਿੱਲੀ ਮਾਰਚ 2 ( ਪੰਜਾਬੀ ਖਬਰਨਾਮਾ): ਆਸਟ੍ਰੇਲੀਆ ਦੇ ਮਹਾਨ ਸਪਿਨ ਗੇਂਦਬਾਜ਼ ਨਾਥਨ ਲਿਓਨ ਨਿਊਜ਼ੀਲੈਂਡ ਦੇ ਨੌਜਵਾਨ ਬੱਲੇਬਾਜ਼ ਰਚਿਨ ਰਵਿੰਦਰਾ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਨਾਥਨ ਦਾ ਕਹਿਣਾ ਹੈ ਕਿ…
