ਸੀ.ਬੀ.ਐਸ.ਈ. ਦਸਵੀਂ ਦੇ ਨਤੀਜਿਆਂ ਵਿੱਚ ਗੁਰਸ਼ਾਨ ਸਿੰਘ ਨੇ ਵਧਾਈ ਸਕੂਲ ਅਤੇ ਮਾਪਿਆਂ ਦੀ ਸ਼ਾਨ
ਫ਼ਿਰੋਜ਼ਪੁਰ 16 ਮਈ (ਪੰਜਾਬੀ ਖਬਰਨਾਮਾ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਨੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ, ਜਿਸ ਵਿੱਚ ਗੁਰਸ਼ਾਨ ਸਿੰਘ ਪੁੱਤਰ ਕੁਲਵੰਤ ਸਿੰਘ ਹੈੱਡ ਟੀਚਰ ਸਪਸ ਬੱਗੇ…
