ਪਾਕਿਸਤਾਨ ਸਮੇਤ 4 ਦੇਸ਼ਾਂ ਤੋਂ ਆਏ ਭਾਰਤੀ ਮੂਲ ਦੇ ਲੋਕਾਂ ਨੂੰ ਹਰਿਆਣਾ ‘ਚ ਨਹੀਂ ਮਿਲੇਗੀ ਸਰਕਾਰੀ ਨੌਕਰੀ, ਸਰਕਾਰ ਨੇ ਲਾਈ ਰੋਕ
ਚੰਡੀਗੜ੍ਹ 04 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਤਿੱਬਤੀ ਸ਼ਰਨਾਰਥੀਆਂ, ਪਾਕਿਸਤਾਨ, ਬਰਮਾ, ਸ਼੍ਰੀਲੰਕਾ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਤੋਂ ਭਾਰਤ ‘ਚ ਪਰਵਾਸ ਕਰ ਕੇ ਆਏ ਭਾਰਤੀ ਮੂਲ ਦੇ ਲੋਕਾਂ ਨੂੰ ਹੁਣ…
