Month: ਜੁਲਾਈ 2025

ਪਲੇਸਮੈਂਟ ਕੈਂਪ ਦੋਰਾਨ ਹੋਈ 56 ਸਿੱਖਿਆਰਥੀਆਂ ਦੀ ਰੋਜ਼ਗਾਰ ਲਈ ਹੋਈ ਚੌਣ

ਤਕਨੀਕੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹੁਨਰ ਸਿਖਲਾਈ ਨੂੰ ਪ੍ਰਫੁੱਲਿਤ ਕਰਕੇ ਸਵੈ ਰੋਜਗਾਰ ਅਪਨਾ ਕੇ ਆਤਮ ਨਿਰਭਰ ਬਣਨ ਦਾ ਸੱਦਾ ਨੰਗਲ 10 ਜੁਲਾਈ (ਪੰਜਾਬੀ ਖਬਰਨਾਮਾ ਬਿਊਰੋ) ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ…

ਆਲੀਆ ਭੱਟ ਨਾਲ 76 ਲੱਖ ਦੀ ਧੋਖਾਧੜੀ ਕਰਨ ਵਾਲੀ ਸੈਕਟਰੀ ਬੈਂਗਲੁਰੂ ਤੋਂ ਗ੍ਰਿਫ਼ਤਾਰ, ਇਸ ਤਰੀਕੇ ਨਾਲ ਲੁੱਟੇ ਪੈਸੇ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਲੀਆ ਭੱਟ (Alia Bhatt)…

ਸਾਵਧਾਨ! ਸਵੇਰੇ ਦੀਆਂ ਇਹ 3 ਆਦਤਾਂ ਤੁਹਾਡੀ ਕਿਡਨੀ ਦੀ ਸਿਹਤ ਨੂੰ ਕਰ ਸਕਦੀਆਂ ਨੇ ਨੁਕਸਾਨ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਗੁਰਦੇ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ, ਜੋ ਸਰੀਰ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ, ਇਹ ਖੂਨ ਨੂੰ ਫਿਲਟਰ ਕਰਨ, ਜ਼ਹਿਰੀਲੇ…

ਸ਼ੂਗਰ ‘ਤੇ ਕਾਬੂ ਪਾਉਣ ਦੇ ਕੁਦਰਤੀ ਤਰੀਕੇ: 10 ਸਾਲ ਤੱਕ ਡਾਇਬਟੀਜ਼ ਤੋਂ ਬਚਾਅ ਸੰਭਵ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੁਝ ਸਧਾਰਨ ਪਰ ਪ੍ਰਭਾਵਸ਼ਾਲੀ ਉਪਾਅ ਅਪਣਾ ਕੇ, ਤੁਸੀਂ ਨਾ ਸਿਰਫ਼ ਸ਼ੂਗਰ ਤੋਂ ਬਚ ਸਕਦੇ ਹੋ, ਸਗੋਂ…

ਪੰਤ ਦੀ ਵਾਪਸੀ ਨਾਲ ਇੰਗਲੈਂਡ ‘ਚ ਖਲਬਲੀ, ਜੋਫਰਾ ਆਰਚਰ ਦੀ ਹੋ ਸਕਦੀ ਹੈ ਧੁਨਾਈ

ਲੰਡਨ, 10 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਦੇ ਉਪਕਪਤਾਨ ਰਿਸ਼ਭ ਪੰਤ ਨੇ ਜੋਫਰਾ ਆਰਚਰ ਦੀ ਟੈਸਟ ਕ੍ਰਿਕਟ ‘ਚ ਵਾਪਸੀ ਦਾ ਖੁਲੇ ਦਿਲ ਨਾਲ ਸੁਆਗਤ ਕੀਤਾ ਹੈ। ਲਗਭਗ ਚਾਰ…

ਭਾਰਤੀ ਮਹਿਲਾ ਟੀਮ ਦਾ ਕਮਾਲ, ਇੰਗਲੈਂਡ ਵਿੱਚ ਲਿਖਿਆ ਇਤਿਹਾਸ

ਨਵੀਂ ਦਿੱਲੀ, 10 ਜੁਲਾਈ 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਜ਼ਮੀਨ ‘ਤੇ ਪਹਿਲੀ ਵਾਰੀ ਟੀ-20 ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ। ਇਹ ਜਿੱਤ ਇਸ…

ਇਸ ਮਲਟੀਬੈਗਰ ਸਟਾਕ ਨੇ ਦਿੱਤਾ 64,000% ਰਿਟਰਨ, ਨਿਵੇਸ਼ਕ ਬਣੇ ਕਰੋੜਪਤੀ – ਪੜ੍ਹੋ ਪੂਰੀ ਖ਼ਬਰ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਟਾਕ ਮਾਰਕੀਟ ਨੂੰ ਅਕਸਰ ਸੰਭਾਵਨਾਵਾਂ ਅਤੇ ਜੋਖਮਾਂ ਦਾ ਖੇਡ ਕਿਹਾ ਜਾਂਦਾ ਹੈ। ਇੱਥੇ ਵੱਡੇ ਮਾਹਰ ਵੀ ਕਈ ਵਾਰ ਖੁੰਝ ਜਾਂਦੇ ਹਨ, ਜਦੋਂ ਕਿ…

ਪੋਸਟ ਆਫਿਸ ਦੀ ਇਹ ਸਕੀਮ 5 ਲੱਖ ਨੂੰ ਬਣਾ ਸਕਦੀ ਹੈ 10 ਲੱਖ, ਨਿਵੇਸ਼ ਦੀ ਕੋਈ ਸੀਮਾ ਨਹੀਂ – ਪੜ੍ਹੋ ਪੂਰੀ ਖ਼ਬਰ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਹਰ ਨਿਵੇਸ਼ਕ ਆਪਣੇ ਨਿਵੇਸ਼ ‘ਤੇ 20, 30 ਜਾਂ 50% ਦਾ ਬੰਪਰ ਰਿਟਰਨ ਪ੍ਰਾਪਤ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਸਟਾਕ ਮਾਰਕੀਟ ਜਾਂ ਮਿਊਚੁਅਲ ਫੰਡਾਂ…

ਚੰਡੀਗੜ੍ਹ ਜਾ ਰਹੀ ਬੱਸ ਟਰੱਕ ਨਾਲ ਟਕਰਾਈ, ਡਰਾਈਵਰ ਦੀ ਮੌਤ, ਸਵਾਰੀਆਂ ਨੂੰ ਲੱਗੀਆਂ ਗੰਭੀਰ ਚੋਟਾਂ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਵੀਰਵਾਰ ਸਵੇਰੇ ਹਰਿਆਣਾ ਦੇ ਕਰਨਾਲ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਵੇਰੇ 5 ਵਜੇ ਦੇ ਕਰੀਬ ਗੁਰੂਗ੍ਰਾਮ ਤੋਂ ਚੰਡੀਗੜ੍ਹ ਆ…

ਗਲੋਬਲ ਸਾਊਥ ‘ਤੇ ਕੇਂਦ੍ਰਿਤ 5 ਦੇਸ਼ਾਂ ਦੀ ਯਾਤਰਾ ਤੋਂ ਵਾਪਸ ਭਾਰਤ ਪਰਤੇ ਪ੍ਰਧਾਨ ਮੰਤਰੀ ਮੋਦੀ

10 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 10 ਜੁਲਾਈ ਤੱਕ ਆਪਣੀ ਅੱਠ ਦਿਨਾਂ ਪੰਜ ਦੇਸ਼ਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਆ…